ਇਜ਼ਰਾਈਲ ਵੱਲੋਂ ਪੱਛਮੀ ਕੰਢੇ ’ਤੇ ਰੋਬੋਟਿਕ ਹਥਿਆਰ ਤਾਇਨਾਤ

0
199


ਅਲ-ਅਰਬ ਰਫਿਊਜੀ ਕੈਂਪ (ਵੈਸਟ ਬੈਂਕ):

ਪੱਛਮੀ ਕੰਢੇ ’ਤੇ ਤਣਾਅ ਵਾਲੀਆਂ ਦੋ ਥਾਵਾਂ ’ਤੇ ਇਜ਼ਰਾਈਲ ਨੇ ਰੋਬੋਟਿਕ ਹਥਿਆਰ ਤਾਇਨਾਤ ਕੀਤੇ ਹਨ, ਜੋ ਫਲਸਤੀਨੀ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ, ਗ੍ਰਨੇਡ ਅਤੇ ਖਾਸ ਤਰ੍ਹਾਂ ਦੀਆਂ ਗੋਲੀਆਂ ਦਾਗ ਸਕਦੇ ਹਨ। ਇਹ ਹਥਿਆਰ ਭੀੜ ਵਾਲੇ ਫਲਸਤੀਨੀ ਰਫਿਊਜੀ ਕੈਂਪ ਅਤੇ ਵੈਸਟ ਬੈਂਕ ਸਿਟੀ ਵਿੱਚ ਨਿਸ਼ਾਨਿਆਂ ਦਾ ਪਤਾ ਲਾਉਣ ਲਈ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਕਰਦੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਤਕਨੀਕ ਇਜ਼ਰਾਈਲ ਅਤੇ ਫਲਸਤੀਨ ਦੋਹਾਂ ਦੇ ਨਾਗਰਿਕਾਂ ਦੀਆਂ ਜਾਨਾਂ ਬਚਾਉਂਦੀ ਹੈ। -ਏਪੀ





News Source link

LEAVE A REPLY

Please enter your comment!
Please enter your name here