ਆਰਬੀਆਈ ਦੇ ਨਵੇਂ ਡਿਪਟੀ ਗਵਰਨਰ ਨੂੰ ਛੇ ਮਹਿਕਮੇ ਮਿਲੇ

0
217


ਮੁੰਬਈ, 26 ਜੂਨ

ਰਿਜ਼ਰਵ ਬੈਂਕ ਦੇ ਨਵ ਨਿਯੁਕਤ ਡਿਪਟੀ ਗਵਰਨਰ ਸਵਾਮੀਨਾਥਨ ਜਨਕਿਰਾਮਨ ਛੇ ਮਹਿਕਮਿਆਂ ਦੀ ਨਿਗਰਾਨੀ ਕਰਨਗੇ। ਇਹ ਜਾਣਕਾਰੀ ਸੈਂਟਰਲ ਬੈਂਕ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਰਾਹੀਂ ਦਿੱਤੀ ਗਈ ਹੈ। ਜਨਕਿਰਾਮਨ, ਐਮਕੇ ਜੈਨ ਦੀ ਥਾਂ ਲੈਣਗੇ। ਉਨ੍ਹਾਂ ਨੂੰ ਮਿਲੇ ਮਹਿਕਮਿਆਂ ਵਿੱਚ ਇੰਸਪੈਕਸ਼ਨ, ਪ੍ਰੀਮਿਸਜ਼, ਰਾਜਭਾਸ਼ਾ ਤੇ ਕੰਜ਼ਿਊਮਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਡਿਪਾਰਟਮੈਂਟ ਸ਼ਾਮਿਲ ਹਨ। -ਪੀਟੀਆਈ



News Source link