33.9 C
Patiāla
Saturday, June 6, 2026

ਆਰਥਿਕ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰੂਸ ਨਹੀਂ ਜਾਣਗੇ ਕਜ਼ਾਖ਼ ਰਾਸ਼ਟਰਪਤੀ

Must read


ਅਸਤਾਨਾ, 9 ਜੂਨ

ਕਜ਼ਾਖ਼ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਅਗਲੇ ਹਫ਼ਤੇ ਰੂਸ ਦੇ ਪੀਟਰਸਬਰਗ ਵਿੱਚ ਹੋਣ ਵਾਲੀ ਸਾਲਾਨਾ ਆਰਥਿਕ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਰੂਸ ਦੇ ਯੂਕਰੇਨ ਖ਼ਿਲਾਫ਼ ਪਿਛਲੇ ਸਾਲ ਛੇੜੀ ਜੰਗ ਤੋਂ ਪਿੱਛੇ ਹੱਟਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਕਜ਼ਾਖ਼ ਸਰਕਾਰ ਨੇ ਅੱਜ ਇਹ ਬਿਆਨ ਜਾਰੀ ਕੀਤਾ ਹੈ। ਸਰਕਾਰ ਨੇ ਕਿਹਾ ਕਿ ਰੂਸ ਵਿੱਚ ਇਸ ਸਾਲ ਹੋਣ ਵਾਲੇ ਮੰਚ ਦੇ ਪ੍ਰੋਗਰਾਮ ਵਿੱਚ ਸਿਰਫ਼ ਦੋ ਅਧਿਕਾਰੀ ਹੀ ਦੇਸ਼ ਦੀ ਨੁਮਾਇੰਦਗੀ ਕਰਨਗੇ। -ਰਾਇਟਰਜ਼





News Source link

- Advertisement -

More articles

- Advertisement -

Latest article