31.8 C
Patiāla
Sunday, June 21, 2026

ਆਬਕਾਰੀ ਘੁਟਾਲਾ: ਈਡੀ ਨੇ ਕੇਜਰੀਵਾਲ ਦੀ 14 ਦਿਨਾ ਨਿਆਂਇਕ ਹਿਰਾਸਤ ਮੰਗੀ

Must read


ਨਵੀਂ ਦਿੱਲੀ, 20 ਮਈ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਆਂਇਕ ਰਿਮਾਂਡ ਵਿਚ 14 ਦਿਨਾਂ ਦੇ ਵਾਧੇ ਦੀ ਮੰਗ ਕੀਤੀ ਹੈ। ਈਡੀ ਨੇ ਕਿਹਾ ਕਿ ਕੇਜਰੀਵਾਲ, ਜੋ ਇਸ ਵੇਲੇ ਅੰਤਰਿਮ ਜ਼ਮਾਨਤ ’ਤੇ ਹਨ, ਜਦੋਂ 2 ਜੂਨ ਨੂੰ ਆਤਮ-ਸਮਰਪਣ ਕਰਨ ਤਾਂ ਉਨ੍ਹਾਂ ਦੇ ਨਿਆਂਇਕ ਰਿਮਾਂਡ ਵਿਚ ਵਾਧਾ ਕੀਤਾ ਜਾਵੇ।



News Source link
#ਆਬਕਰ #ਘਟਲ #ਈਡ #ਨ #ਕਜਰਵਲ #ਦ #ਦਨ #ਨਆਇਕ #ਹਰਸਤ #ਮਗ

- Advertisement -

More articles

- Advertisement -

Latest article