Hacklink panel

Hacklink

Hacklink

Hacklink

Hacklink

Hacklink

Hacklink

Hacklink panel

Hacklink

Hacklink

Hacklink Panel

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink satın al

Hacklink Panel

Hacklink

Hacklink

Hacklink

Hacklink

Hacklink

Hacklink panel

xnxx

porn

Hacklink satın al

Hacklink Panel

Hacklink

Hacklink panel

Hacklink panel

Hacklink Panel

Masal oku

Hacklink panel

Hacklink panel

Illuminati

Masal Oku

Hacklink panel

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Postegro

royalbet

https://www.symbaloo.com/mix/agariounblockedschool?lang=EN

denem3 bonusu ver3n yeni siteler

Hacklink panel

cratosroyalbet

casibom

kavbet

Galabet

casibom giriş

casibom

casibom

casibom

casibom

casibom

casibom

serdivan escort

antalya dedektör

casibom giriş

nerobet

casibom

casibom

padişahbet

sapanca escort

betnano giriş

deneme bonusu

fixbet giriş

deneme bonusu veren siteler

elitcasino

elitcasino giriş

hızlıcasino

hitbet

vaycasino

kingroyal

kingroyal güncel giriş

kingroyal giriş

interbahis

bahiscasino

bahiscasino giriş

Grandpashabet

marsbahis

INterbahis

istanbul escort

Madridbet

Madridbet

AGB99

Agb99

Galabet güncel giriş

taraftarium24

taraftarium24

Interbahis

kralbet giriş

marsbahis

deneme bonusu

deneme bonusu

deneme bonusu veren siteler

jojobet

kingroyal

tophillbet

porno

sakarya escort

betvino

bets10

queenbet

bets10

bets10 giriş

bets10 giriş

grandbetting

Hacking forum

google

deneme bonusu

viagra fiyat

viagra 100 mg fiyat

cialis 20 mg fiyat

cialis 20 mg fiyat

coinbar

coinbar giriş

tophillbet giriş

tophillbet giriş adresi

tophillbet güncel giriş

deneme bonusu veren siteler

aviator game

tophillbet güncel

piabellacasino

palazzobet

palazzobet giriş

redwin

redwin giriş

betebet

İkimisli

deneme bonusu veren siteler 2026

savoycasino

casibom

casibom

casibom

casibom

casibom

casibom

casibom

casibom

mavibet

deneme bonusu

pulibet

deneme bonusu veren siteler

anadoluslot

perabet

betvole

galabet

savoycasino

pulibet

galabet

betasus

piabet

casibom

casibom giriş

casibom güncel giriş

casibom mobil

casibom resmi

casibom bonus

galabet

kingbetting

grandpashabet

betticket

kingroyal

kingroyal giriş

king royal

holiganbet

holiganbet giriş

holiganbet güncel giriş

betcup

interbahis

betebet

bahislion

meybet

vevobahis

betlike

meritking giriş

portobet

betpas

kalitebahis

galabet

limanbet

1xbet

1xbet giriş

deneme bonusu

betebet

betgaranti

betsmove

betebet giriş

betpuan

jojobet güncel

jojobet güncel giriş

fixbet

fixbet

28.5 C
Patiāla
Sunday, April 19, 2026

ਆਓ! ਸੂਰਜ ਵਰਗੇ ਬਣੀਏ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਸੂਰਜ, ਰੋਸ਼ਨੀ ਦਾ ਸਮੁੰਦਰ ਹੈ। ਚਾਨਣ ਦਾ ਭਰ ਵਗਦਾ ਦਰਿਆ ਹੈ। ਨਿੱਘ ਦਾ ਦੇਵਤਾ ਤੇ ਜੀਵਨ-ਦਾਨੀ ਹੈ। ਰਾਤ ਦੇ ਮੱਥੇ ’ਤੇ ਦਿਨ ਦਾ ਉਜਿਆਰਾ ਚਮਕਾਉਣ ਵਾਲਾ ਦਾਨੀ ਹੈ।

ਸੂਰਜ, ਅੰਬਰ ਦੇ ਵਿਹੜੇ ਦਗਦਾ ਤਾਰਾ ਹੈ। ਧਰਤੀ ਦੇ ਸਭ ਤੋਂ ਨੇੜੇ ਅਤੇ ਸੂਰਜੀ ਪਰਿਵਾਰ ਦਾ ਮੁਖੀ ਹੈ। ਧਰਤੀ ’ਤੇ ਵੱਸਦਾ ਰੱਸਦਾ ਸੁਮੱਚਾ ਆਰ-ਪਰਿਵਾਰ ਅਤੇ ਕੁਦਰਤ ਦਾ ਆਨੰਤ ਪਸਾਰਾ, ਇਸ ਦਾ ਦੇਣਦਾਰ ਹੈ। ਚੰਦਰਮਾ ਵੀ ਪੁੰਨਿਆ ਦੀ ਰਾਤ ਲਈ ਸੂਰਜ ਤੋਂ ਰੋਸ਼ਨੀ ਉਧਾਰੀ ਮੰਗਦਾ ਹੈ ਅਤੇ ਮੱਸਿਆ ਦੀ ਜੂਹ ਵਿੱਚ ਚਾਨਣ ਦਾ ਛਿੜਕਾਅ ਕਰਦਾ ਹੈ।

ਸੂਰਜ ਧੁੰਦ ਨੂੰ ਚੀਰਦਾ ਅਤੇ ਸ਼ੀਤ ਦੀ ਵੱਖੀ ਵਿੱਚ ਧੂਣੀ ਬਾਲਦਾ ਹੈ। ਠੁਰ ਠੁਰ ਕਰਦੇ ਜਿਸਮਾਂ ਲਈ ਤਪਸ਼ ਅਰਪਿਤ ਕਰਦਾ ਹੈ। ਸੂਰਜ ਕਾਰਨ ਹੀ ਸਿਆਲ ਦੀ ਕੋਸੀ ਕੋਸੀ ਧੁੱਪ ਵਿੱਚ ਬੈਠਣ ਦਾ ਇਲਾਹੀ ਆਨੰਦ ਅਤੇ ਇਸ ਆਨੰਦ ਨੂੰ ਮਾਣਨ ਲਈ ਪ੍ਰਦੇਸੀ ਅਕਸਰ ਸਿਆਲ ਨੂੰ ਆਪਣੇ ਵਤਨ ਪਰਤਦੇ ਹਨ।

ਗਰਮੀਆਂ ਵਿੱਚ ਸੂਰਜੀ ਤਪਸ਼ ਕਈ ਵਾਰ ਅੱਗ ਵਰ੍ਹਾਉਂਦੀ ਹੈ। ਆਲਮੀ ਤਪਸ਼ ਲਈ ਮਨੁੱਖੀ ਲਾਲਚ ਹੀ ਪ੍ਰਮੁੱਖ ਕਾਰਨ ਹਨ ਕਿਉਂਕਿ ਅਸੀਂ ਕੋਈ ਬਿਰਖ਼ ਹੀ ਨਹੀਂ ਧਰਤ ’ਤੇ ਰਹਿਣ ਦੇ ਰਹੇ, ਪਰ ਹਨੇਰਿਆਂ ਨਾਲ ਜੂਝਦੇ ਬੰਦਿਆਂ ਦੇ ਮਨ ਵਿੱਚ ਸੂਰਜ ਬਣਨ ਦਾ ਵਿਚਾਰ ਗਾਹੇ-ਬਗਾਹੇ ਜ਼ਰੂਰ ਆਉਂਦਾ ਹੈ। ਉਹ ਸੂਰਜ ਬਣ ਕੇ ਇਸ ਦੀ ਰੋਸ਼ਨੀ ਨੂੰ ਹਨੇਰਿਆਂ ਦੀ ਵੱਖੀ ਵਿੱਚ ਬੀਜ ਕੇ ਹਨੇਰੀਆਂ ਬਸਤੀਆਂ ਨੂੰ ਰੁਸ਼ਨਾਉਣ ਲਈ ਤਰੱਦਦ ਕਰਦਾ ਹੈ। ਦਰਅਸਲ, ਇਹ ਧਾਰਨਾ ਮਨੁੱਖ ਦੇ ਅੰਦਰ ਵੱਸਦੇ ਉਸ ਇਨਸਾਨ ਦੀ ਹੈ ਜਿਸ ਨੇ ਖ਼ੁਦ ਨੂੰ ਆਪਣੇ ਅੰਦਰ ਸੂਰਜ ਉਗਾ ਕੇ ਹਨੇਰਿਆਂ ਨੂੰ ਹਰਾਇਆ ਹੋਵੇ ਅਤੇ ਆਪਣੇ ਮਨ ਦਾ ਸੁਪਨਾ ਖ਼ੁਦ ਨਾਲ ਪ੍ਰਣਾਇਆ ਹੋਵੇ।

ਸੂਰਜ ਸਿਰਫ਼ ਅੰਬਰ ’ਤੇ ਹੀ ਨਹੀਂ ਉੱਗਦਾ ਸਗੋਂ ਸੂਰਜ ਤਾਂ ਬੰਦੇ ਦੀ ਸੋਚ ਵਿੱਚ ਵੀ ਉੱਗਣਾ ਚਾਹੀਦਾ ਹੈ। ਜਦੋਂ ਸੂਰਜ ਤੁਹਾਡੀ ਸੋਚ ਵਿੱਚ ਉੱਗਦਾ ਹੈ ਤਾਂ ਇਹ ਕਰਮ ਵਿੱਚ ਉਦੈ ਹੋ ਕੇ ਤੁਹਾਡੇ ਲਈ ਜੀਵਨ-ਜਾਚ ਹੀ ਬਣ ਜਾਂਦਾ ਹੈ। ਅੰਬਰ ਦੇ ਵਿਹੜੇ ਇੱਕ ਹੀ ਸੂਰਜ ਨਹੀਂ ਸਗੋਂ ਬਹੁਤ ਸਾਰੇ ਸੂਰਜ ਹਨ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ। ਸੂਰਜ ਤੋਂ ਵੀ ਬਹੁਤ ਵੱਡੇ। ਪਰ ਧਰਤੀ ਦੇ ਵਾਸੀਆਂ ਲਈ ਸਾਡਾ ਆਪਣਾ ਸੂਰਜ ਹੀ ਸਭ ਤੋਂ ਅਹਿਮ ਅਤੇ ਵੱਡਾ ਹੈ। ਅਸੀਂ ਤਾਂ ਮਿਥਿਹਾਸ ਵਿੱਚ ਇਸ ਨੂੰ ਦੇਵਤਾ ਦਾ ਨਾਮ ਦੇ ਕੇ, ਇਸ ਦੀ ਪੂਜਾ ਵਿੱਚੋਂ ਖ਼ੁਦ ਨੂੰ ਖ਼ੁਦ ਦੇ ਹੋਰ ਨੇੜੇ ਹੋਣਾ ਮਹਿਸੂਸ ਕਰਦੇ ਹਾਂ।

ਸ਼ਾਮ ਦਾ ਵਕਤ ਹੈ। ਸੂਰਜ ਡੁੱਬ ਰਿਹਾ ਹੈ। ਲਾਲ ਸੂਹਾ ਗੋਲਾ, ਸੁੰਦਰ ਤੇ ਦਿਲਕਸ਼ ਸੂਰਜ ਗੋਡੀ ਮਾਰ ਰਿਹਾ ਹੈ। ਇਉਂ ਜਾਪਦਾ ਹੈ ਜਿਵੇਂ ਸੂਰਜ ਧਰਤੀ ’ਤੇ ਡਿੱਗਣ ਵਾਲਾ ਹੈ। ਨਿੱਕਾ ਜਿਹਾ ਬੱਚਾ ਆਪਣੇ ਬਾਪ ਨਾਲ ਇਹ ਸਭ ਕੁਝ ਦੇਖ ਕੇ ਬਹੁਤ ਉਤੇਜਿਤ ਤੇ ਉਤਸੁਕ ਹੋ ਰਿਹਾ ਹੈ। ਉਹ ਭੋਲੇਪਣ ਨਾਲ ਬਾਪ ਨੂੰ ਕਹਿੰਦਾ ਹੈ, ‘‘ਪਾਪਾ! ਦੇਖੋ ਸੂਰਜ ਹੁਣ ਧਰਤੀ ’ਤੇ ਡਿੱਗ ਪਿਆ ਹੈ। ਚੱਲੋ ਦੌੜ ਕੇ ਸੂਰਜ ਨੂੰ ਚੁੱਕ ਲਈਏ ਅਤੇ ਇਸ ਨੂੰ ਘਰ ਲੈ ਜਾਈਏ। ਮੈਂ ਸੂਰਜ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਇਸ ਨੂੰ ਆਪਣੇ ਬੁਝੇ ਹੋਏ ਦੀਵੇ ਵਿੱਚ ਧਰਨਾ ਏ ਤਾਂ ਕਿ ਇਹ ਦੀਵੇ ਵਾਂਗ ਬਲੇ। ਇਸ ਦੀ ਰੋਸ਼ਨੀ ਵਿੱਚ ਮੈਂ ਗਿਆਨ-ਸਾਗਰ ਵਿੱਚ ਡੂੰਘੀਆਂ ਤਾਰੀਆਂ ਲਾਵਾਂ। ਇਸ ਸੂਰਜ ਨੂੰ ਆਲ਼ੇ ਵਿੱਚ ਜ਼ਰੂਰ ਧਰਨਾ ਤਾਂ ਕਿ ਕੋਠੜੀ ਵਿੱਚ ਲੋਅ ਹੋਵੇ। ਇਸ ਦੀ ਚਾਨਣ ਵਿੱਚ ਮੈਂ ਛੱਤਾਂ ਵਿੱਚੋਂ ਕਿਰ ਰਹੀ ਮਿੱਟੀ ਦੇਖ ਸਕਾਂ ਅਤੇ ਮੀਂਹ ਪੈਣ ’ਤੇ ਚੋਂਦੀ ਛੱਤ ਦੇ ਹੇਠਾਂ ਭਾਂਡੇ ਧਰ ਸਕਾਂ। ਇਸ ਨੂੰ ਮੈਂ ਆਪਣੇ ਬਸਤੇ ਵਿੱਚ ਪਾ ਕੇ ਸਕੂਲ ਵੀ ਲੈ ਕੇ ਜਾਣਾ ਚਾਹੁੰਦਾ ਹਾਂ ਤਾਂ ਕਿ ਇਸ ਦੇ ਸਾਥ ਵਿੱਚ ਮੈਂ ਆਪਣੇ ਨਿੱਕੇ ਪੈਰਾਂ ਵਿੱਚ ਲੰਮਾ ਸਫ਼ਰ ਪੈਦਾ ਕਰ ਸਕਾਂ ਅਤੇ ਨਿੱਕੇ ਨਿੱਕੇ ਸੁਪਨਿਆਂ ਨੂੰ ਅੰਬਰਾਂ ਵਿੱਚ ਉਡਾਰੀ ਭਰਨ ਲਈ ਪਰ ਦੇ ਸਕਾਂ।” ਬਾਪ ਆਪਣੇ ਪੁੱਤ ਵੰਨੀਂ ਨੀਝ ਨਾਲ ਦੇਖਦਾ ਹੈ ਅਤੇ ਉਸ ਦੀ ਉਤਸੁਕਤਾ ਨੂੰ ਨਿਹਾਰਦਿਆਂ ਕਹਿੰਦਾ ਹੈ ਕਿ ਪੁੱਤਰਾ ਸੂਰਜ ਕਦੇ ਵੀ ਡਿੱਗਦਾ ਜਾਂ ਡੁੱਬਦਾ ਨਹੀਂ। ਸਗੋਂ ਇਹ ਤਾਂ ਛੁਪਦਾ ਹੈ। ਇਸ ਨੇ ਅਗਲੇ ਦਿਨ ਫਿਰ ਪ੍ਰਗਟ ਹੋ ਜਾਣਾ ਹੈ ਅਤੇ ਇਸ ਦਾ ਪ੍ਰਗਟ ਹੋਣਾ ਹੀ ਦਿਨ ਦਾ ਆਗਾਜ਼ ਹੁੰਦਾ ਹੈ। ਇਸ ਸੂਰਜ ਨੂੰ ਫੜਨ ਦੀ ਬਜਾਏ, ਚਾਹੀਦਾ ਹੈ ਕਿ ਤੂੰ ਵੱਡਾ ਹੋ ਕੇ ਸੂਰਜ ਬਣਨ ਦਾ ਤਹੱਈਆ ਕਰ ਤਾਂ ਕਿ ਤੂੰ ਚਾਨਣ ਦਾ ਵਣਜ ਕਰ ਸਕੇਂ।

ਇੱਕ ਸੂਰਜ ਅਸੀਂ ਹਰ ਰੋਜ਼ ਅੰਬਰ ਵਿੱਚ ਦੇਖਦੇ ਹਾਂ ਜੋ ਕੁਝ ਚਿਰ ਲਈ ਬੱਦਲਾਂ ਜਾਂ ਧੁੰਦ ਵਿੱਚ ਲੁਕ ਸਕਦਾ ਹੈ। ਪਰ ਇਹ ਕਦੇ ਵੀ ਥੋੜ੍ਹ-ਚਿਰੀਆਂ ਰੁਕਾਵਟਾਂ ਦਾ ਗੁਲਾਮ ਨਹੀਂ ਹੁੰਦਾ। ਇਨ੍ਹਾਂ ਤੋਂ ਨਾਬਰ ਹੋ ਆਪਣੀ ਹੋਂਦ ਤੇ ਹਸਤੀ ਨੂੰ ਦੁਨੀਆ ਸਾਹਵੇਂ ਉਜਾਗਰ ਕਰਨ ਤੋਂ ਗੁਰੇਜ਼ ਨਹੀਂ ਕਰਦਾ।

ਇੱਕ ਸੂਰਜ ਪੁਸਤਕਾਂ ਵਿੱਚ ਉੱਗਦਾ ਹੈ। ਇਸ ਕਾਰਨ ਹੀ ਸ਼ਬਦਾਂ ਵਿੱਚ ਅਰਥਾਂ ਦੀਆਂ ਕਿਰਨਾਂ ਫੁੱਟਦੀਆਂ ਹਨ। ਵਾਕਾਂ ਵਿੱਚ ਮੋਮਬੱਤੀਆਂ ਜਗਦੀਆਂ ਹਨ ਅਤੇ ਵਰਕਿਆਂ ’ਤੇ ਦੀਵਿਆਂ ਦੀ ਵਰਣਮਾਲਾ ਬਿਰਾਜਮਾਨ ਹੁੰਦੀ ਹੈ। ਇਹ ਸੂਰਜ ਵੀ ਹੁਣ ਹਟਕੋਰੇ ਭਰ ਰਿਹਾ ਹੈ ਕਿਉਂਂਕਿ ਅਸੀਂ ਪੁਸਤਕ ਪੜ੍ਹਨ ਤੋਂ ਹੀ ਅਵੇਸਲੇ ਹੋ ਰਹੇ ਹਾਂ। ਅਸੀਂ ਸ਼ਬਦਾਂ ਨਾਲ ਸੰਵਾਦ ਰਚਾਉਣ ਤੋਂ ਵਿਰਵੇ ਹੋ ਗਏ ਹਾਂ। ਅਸੀਂ ਮਨੋਭਾਵਾਂ ਨੂੰ ਦਿੱਤੀ ਤਸ਼ਬੀਹ ਵਿੱਚੋਂ ਇਸ ਦੀ ਸੁੱਚਤਾ ਨੂੰ ਪ੍ਰਗਟਾਉਣ ਤੋਂ ਉਕਤਾ ਰਹੇ ਹਾਂ। ਅਸੀਂ ਕਲਾ ਵਿੱਚ ਪਨਪੀ ਕਾਇਆ-ਕਲਪ ਤੋਂ ਅਣਜਾਣ ਹੋਈ ਜਾ ਰਹੇ ਹਾਂ। ਅਸੀਂ ਕੈਨਵਸ ’ਤੇ ਚਿੱਤਰੇ ਸੂਰਜਾਂ ਨਾਲ ਗੱਲ ਕਰਨ ਤੋਂ ਕੰਨੀਂ ਕਤਰਾਉਂਦੇ ਹਾਂ। ਅਸੀਂ ਤਾਂ ਇਨ੍ਹਾਂ ਸੂਰਜਾਂ ਦੀ ਅੱਖ ਵਿੱਚ ਅੱਖ ਪਾਉਣ ਤੋਂ ਵੀ ਮੁਨਕਰ ਹੋਈ ਜਾ ਰਹੇ ਹਾਂ। ਯਾਦ ਰੱਖਣਾ! ਜਦੋਂ ਪੁਸਤਕ ਵਿਚਲਾ ਸੂਰਜ ਉੱਗਣ ਤੋਂ ਪਹਿਲਾਂ ਸਤਮਾਹਿਆ ਹੋ ਕੇ ਦਰਦਾਂ ਦੀ ਗਾਥਾ ਗਾਉਣ ਲੱਗ ਪਵੇ, ਵੈਣ ਪਾਉਣ ਲੱਗ ਪਵੇ ਜਾਂ ਆਪਣਾ ਮਰਸੀਆ ਆਪਣੇ ਹੀ ਹੋਠਾਂ ’ਤੇ ਗੁਣਗੁਣਾਉਣ ਲੱਗ ਪਵੇ ਤਾਂ ਫਿਰ ਪੁਸਤਕ ਦੀ ਮੌਤ ਅਟੱਲ ਹੁੰਦੀ ਹੈ। ਇਸ ਦੀ ਮੌਤ ਕਾਰਨ ਹੀ ਮਰ ਜਾਂਦੇ ਨੇ ਅੱਖਰ, ਸੁੱਸਰੀ ਵਾਂਗ ਸੋਂ ਜਾਂਦੇ ਸ਼ਬਦ ਅਤੇ ਕਬਰਾਂ ਦੀ ਕਤਾਰਬੰਦੀ ਬਣ ਜਾਂਦਾ ਹੈ ਵਰਕਿਆਂ ’ਤੇ ਉੱਕਰੇ ਪਹਿਰਿਆਂ ਦਾ ਰੁਦਨ।

ਇੱਕ ਸੂਰਜ ਜੋ ਕਦੇ ਬਸਤਿਆਂ ਵਿੱਚ ਮਘਦਾ ਸੀ, ਜੋ ਕਦੇ ਫੱਟੀਆਂ ’ਤੇ ਆਪਣੇ ਨਕਸ਼ ਉਘਾੜਦਾ ਸੀ ਅਤੇ ਫੱਟੀ ਸੁਕਾਉਣ ਲਈ ਸਾਡੀ ਹਾਕ ਦਾ ਹੁੰਗਾਰਾ ਭਰਦਾ ਸੀ, ਜੋ ਕਦੇ ਪੂਰਨਿਆਂ ਵਿੱਚ ਆਪਣੀ ਪਛਾਣ ਸਿਰਜਦਾ ਸੀ, ਜੋ ਨਿੱਕੇ ਨਿੱਕੇ ਮਨਾਂ ਵਿੱਚ ਸੁਪਨੇ ਧਰਦਾ ਸੀ ਅਤੇ ਜੋ ਕਦੇ ਤੱਪੜਾਂ ’ਤੇ ਬੈਠਿਆਂ ਦੀ ਮਾਨਸਿਕ ਉਡਾਣ ਵਿੱਚ ਹਰਦਮ ਭਾਰੂ ਰਹਿੰਦਾ ਸੀ, ਉਹ ਸੂਰਜ ਹੁਣ ਢਲਦੇ ਪ੍ਰਛਾਵਿਆਂ ਦਾ ਸੋਗ ਬਣ ਗਿਆ ਹੈ। ਮਨੁੱਖ ਦਾ ਅੱਖਰ-ਗਿਆਨ ਨੂੰ ਬੇਦਾਵਾ ਦੇਣਾ ਬਹੁਤ ਮਹਿੰਗਾ ਪਵੇਗਾ। ਇਸ ਬੇਦਾਵੇ ਕਾਰਨ ਹੀ ਮਨੁੱਖ ਨੇ ਆਪਣੇ ਰਿਸ਼ਤਿਆਂ ਨੂੰ ਤਿਆਗਣਾ ਹੈ, ਕਦਰਾਂ-ਕੀਮਤਾਂ ਨੂੰ ਗੁਆਉਣਾ ਹੈ, ਆਪਣੇ ਸਰੋਕਾਰਾਂ ਨੂੰ ਸੰਤਾਪਣਾ ਹੈ, ਆਪਣੀਆਂ ਸੰਵੇਦਨਾਵਾਂ ਨੂੰ ਜ਼ੁਬਾਨ ਦੇਣ ਤੋਂ ਵਿਰਵਾ ਹੋਣਾ ਹੈ ਅਤੇ ਪਰਪਸਰ ਸਬੰਧਾਂ ਤੇ ਪ੍ਰੇਮ-ਭਾਵਨਾ ਤੋਂ ਵੀ ਕੋਰਾ ਹੋ ਜਾਣਾ ਹੈ। ਜਦੋਂ ਜ਼ੁਬਾਨ ’ਤੇ ਬੋਲ ਅਹੁੜਨ ਤੋਂ ਗੁਰੇਜ਼ ਕਰਨ ਲੱਗ ਪੈਣ, ਸਬੰਧਾਂ ਵਿੱਚ ਮੂਕਤਾ ਪੈਦਾ ਹੋ ਜਾਵੇ ਅਤੇ ਖ਼ੁਦ ਨੂੰ ਪ੍ਰਗਟਾਉਣ ਤੋਂ ਵੀ ਸੁਚੇਤ ਨਾ ਹੋਈਏ ਤਾਂ ਫਿਰ ਮਨੁੱਖੀ ਭਾਵਾਂ ਨੇ ਖੁਦਕੁਸ਼ੀ ਤਾਂ ਕਰਨੀ ਹੀ ਹੁੰਦੀ ਹੈ।

ਸੂਰਜ ਤਾਂ ਰੋਸ਼ਨਦਾਨਾਂ ਅਤੇ ਖਿੜਕੀਆਂ ਰਾਹੀਂ ਕਮਰਿਆਂ ਵਿੱਚ ਅਕਸਰ ਹੀ ਝਾਤੀਆਂ ਮਾਰਦਾ ਹੁੰਦਾ ਸੀ। ਇਸ ਨਾਲ ਕਮਰੇ ਵਿੱਚ ਚਾਨਣ ਦਾ ਪ੍ਰਕਾਸ਼ ਹੁੰਦਾ ਸੀ। ਆਪਸੀ ਪ੍ਰੇਮ ਦਾ ਨਿੱਘ ਪਨਪਦਾ ਸੀ। ਹੁਲਾਸ ਅਤੇ ਪੁਰ-ਖੁਲਾਸੀ ਦਾ ਵਾਤਾਵਰਨ ਪੈਦਾ ਹੁੰਦਾ ਸੀ। ਇਹੀ ਸੂਰਜ ਜਦੋਂ ਕਮਰੇ ਵਿੱਚ ਲੇਟੇ ਦੋ ਜਿਸਮਾਂ ਦੀ ਮਾਨਸਿਕ ਤੇ ਭਾਵਨਾਤਮਕ ਧਰਾਤਲ ਵਿੱਚ ਉੱਗਦਾ ਤਾਂ ਇਹ ਕਈ ਸੂਰਜਾਂ ਦਾ ਜਨਮਦਾਤਾ ਬਣ ਜਾਂਦਾ ਸੀ। ਕਮਰਿਆਂ ਵਿੱਚ ਚੁੱਪ-ਚੁਪੀਤੇ ਦਸਤਕ ਦੇਣ ਵਾਲਾ ਇਹ ਸੂਰਜ ਵੀ ਹੁਣ ਉਡੀਕ ਕਰਦਾ ਹੈ ਕਿ ਕਦੋਂ ਖਿੜਕੀਆਂ ਖੁੱਲ੍ਹਣਗੀਆਂ, ਕਦੋਂ ਰੋਸ਼ਨਦਾਨਾਂ ਤੋਂ ਪਹਿਰੇ ਹਟਾਏ ਜਾਣਗੇ ਅਤੇ ਕਦੋਂ ਮਨੁੱਖ ਨੂੰ ਪਰਦਾਦਾਰੀ ਤੋਂ ਖਲਾਸੀ ਮਿਲੇਗੀ? ਕਦੋਂ ਬੰਦ ਕਮਰਿਆਂ ਦੇ ਬੂਹੇ ਖੁੱਲ੍ਹਣਗੇ ਅਤੇ ਸੂਰਜ ਨੂੰ ਕਮਰਿਆਂ ਵਿੱਚ ਵੜਨ ਦੀ ਇਜ਼ਾਜਤ ਹੋਵੇਗੀ ਤਾਂ ਕਿ ਜਿਸਮਾਂ ਵਿੱਚ ਕੋਸਾਪਣ ਪੈਦਾ ਹੋ ਕੇ, ਨਵੇਂ ਸੂਰਜਾਂ ਲਈ ਸਾਜ਼ਗਾਰ ਮਾਹੌਲ ਅਤੇ ਧਰਾਤਲ ਸਿਰਜੀ ਜਾ ਸਕੇ। ਵਾਸਤਾ ਹੀ ਬੰਦਿਆ! ਸੂਰਜ ਦੀ ਦਸਤਕ ਦਾ ਜਵਾਬ ਦਿੰਦਾ ਰਹਿ ਤਾਂ ਕਿ ਇਹ ਸੂਰਜ ਤੈਨੂੰ ਹੋਰ ਬਹੁਤ ਸਾਰੇ ਸੂਰਜਾਂ ਦਾ ਵਰਦਾਨ ਦਿੰਦਾ ਰਹੇ। ਪਰ ਅਜੋਕੇ ਸਮਾਜਿਕ ਤਾਣੇ-ਬਾਣੇ ਵਿੱਚ ਇਹ ਸੂਰਜ ਵੀ ਮਰਨਹਾਰੀ ਰੁੱਤ ਹੰਢਾਉਣ ਲਈ ਮਜਬੂਰ ਹੈ ਤਾਂ ਹੀ ਹੁਣ ਮਨੁੱਖ ਮਨਸੂਈ ਸੂਰਜਾਂ ਦੀ ਉਤਪਤੀ ਲਈ ਮਜਬੂਰ ਹੋ ਗਿਆ ਹੈ। ਦਰਾਂ ਤੋਂ ਮੋੜੇ ਸੂਰਜਾਂ ਦਾ ਸਰਾਪ ਤਾਂ ਮਨੁੱਖ ਨੂੰ ਖ਼ੁਦ ਹੀ ਹੰਢਾਉਣਾ ਪਵੇਗਾ।

ਬਹੁਤ ਜ਼ਰੂਰੀ ਹੁੰਦਾ ਹੈ ਬੱਚੇ ਦੇ ਮਨ ਵਿੱਚ ਸੂਰਜਾਂ ਵਰਗੇ ਸੁਪਨੇ ਲੈਣ ਦੀ ਤਾਂਘ ਦਾ ਪੈਦਾ ਹੋਣਾ। ਉਨ੍ਹਾਂ ਵਿੱਚ ਸੂਰਜ ਨੂੰ ਫੜਨ ਦੀ ਜ਼ੁਅੱਰਤ ਪੈਦਾ ਕਰਨਾ। ਅੰਬਰ ਜਿੱਡੀ ਉਡਾਣ ਭਰਨ ਦਾ ਜ਼ੇਰਾ ਪੈਦਾ ਹੋਣਾ। ਸੂਰਜ ਨੂੰ ਫੜਨ ਲਈ ਅੰਬਰ ਨੂੰ ਹੱਥ ਲਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਅੰਬਰ ਦੇ ਵਾਸੀ ਹੀ ਸੂਰਜਾਂ ਦੇ ਆੜੀ ਹੁੰਦੇ ਹਨ। ਬੱਚੇ ਵੀ ਤਾਂ ਨਿੱਕੇ ਨਿੱਕੇ ਸੂਰਜ ਹਨ ਜੋ ਘਰ ਨੂੰ ਆਪਣੀ ਹੋਂਦ ਨਾਲ ਭਰਦੇ ਹਨ। ਵਿਹੜੇ ਨੂੰ ਭਾਗ ਲਾਉਂਦੇ ਹਨ ਤਾਂ ਹੀ ਇਨ੍ਹਾਂ ਦੀ ਆਮਦ ’ਤੇ ਦਰੀਂ ਪਾਣੀ ਡੋਲ੍ਹਿਆ ਜਾਂਦਾ ਹੈ, ਬਰੂਹਾਂ ’ਤੇ ਤੇਲ ਚੋਇਆ ਜਾਂਦਾ ਹੈ ਅਤੇ ਨਿੰਮ ਦੇ ਪੱਤੇ ਦਰਵਾਜ਼ਿਆਂ ’ਤੇ ਟੰਗੇ ਜਾਂਦੇ ਹਨ। ਇਹ ਨਿੱਕੇ ਨਿੱਕੇ ਸੂਰਜ ਹੀ ਹੌਲੀ ਹੌਲੀ ਵੱਡੇ ਹੋ ਕੇ ਘਰ ਦਾ ਬੋਝ ਮੋਢੇ ’ਤੇ ਉਠਾਉਂਦੇ, ਮਾਪਿਆਂ ਦੇ ਖ਼ੁਆਬਾਂ ਤੇ ਖ਼ਿਆਲਾਂ ਨੂੰ ਅਸਲੀ ਜਾਮਾ ਪਹਿਨਾਉਂਦੇ ਅਤੇ ਉਨ੍ਹਾਂ ਦਾ ਸ਼ਮਲਾ ਉੱਚਾ ਕਰਦੇ ਹਨ। ਫਿਰ ਮਾਵਾਂ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਸ਼ਗਨ ਮਨਾਉਂਦੀਆਂ ਹਨ ਤੇ ਗੁਆਂਢ ਵਿੱਚ ਪਤਾਸੇ ਵੰਡਦੀਆਂ ਹਨ। ਕਿੰਨਾ ਚਾਅ ਹੁੰਦਾ ਸੀ ਸਾਡੀਆਂ ਅਨਪੜ੍ਹ ਮਾਵਾਂ ਨੂੰ ਜਦੋਂ ਅਸੀਂ ਕਿਸੇ ਜਮਾਤ ਵਿੱਚੋਂ ਪਾਸ ਹੋ ਕੇ ਸਕੂਲ ਤੋਂ ਘਰ ਪਰਤਦੇ ਸਾਂ। ਉਨ੍ਹਾਂ ਨੂੰ ਆਸ ਹੁੰਦੀ ਸੀ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਘਰ ਦੀ ਨੁਹਾਰ ਬਦਲ ਦੇਣਗੇ। ਘਰ ਨੂੰ ਕੰਗਾਲੀ ਤੇ ਗੁਰਬਤ ਤੋਂ ਕੱਢਣ ਵਿੱਚ ਯੋਗਦਾਨ ਪਾਉਣਗੇ। ਇਹ ਬੱਚੇ ਹੀ ਹੁੰਦੇ ਹਨ ਜੋ ਕੁੱਲੀਆਂ ਵਿੱਚ ਜਗਦੇ ਦੀਵੇ ਹੁੰਦੇ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਕੱਖਾਂ ਦੀ ਕੁੱਲੀ ਵੀ ਮਹਿਲਾਂ ਦਾ ਦਰਜਾ ਪ੍ਰਾਪਤ ਕਰ ਲੈਂਦੀ ਹੈ।

ਸਾਡੇ ਮਾਪੇ, ਅਧਿਆਪਕ ਅਤੇ ਰਹਿਬਰ ਵੀ ਸੂਰਜਾਂ ਦੀ ਸੁੱਚੀ ਤਸ਼ਬੀਹ ਹਨ ਜਿਨ੍ਹਾਂ ਦੇ ਮਾਰਗ-ਦਰਸ਼ਨ ਵਿੱਚ ਅਸੀਂ ਖ਼ੁਦ ਵੀ ਸੂਰਜੀ ਮਾਰਗ ਦੇ ਪਾਂਧੀ ਬਣਦੇ ਹਾਂ। ਸਾਡੇ ਲਈ ਰਾਹਾਂ ਦੀ ਨਿਸ਼ਾਨਦੇਹੀ ਅਤੇ ਮੰਜ਼ਲਾਂ ਦੇ ਦਿੱਸਹਦਿਆਂ ਦਾ ਸਿਰਨਾਵਾਂ ਭਾਲਣ ਵਿੱਚ ਮਦਦਗਾਰ ਹੁੰਦੇ ਹਨ। ਉਨ੍ਹਾਂ ਦੀ ਛਤਰਛਾਇਆ ਹੇਠ ਅਨੂਠੀਆਂ ਪ੍ਰਾਪਤੀਆਂ ਦੀ ਰੰਗਤ, ਉਨ੍ਹਾਂ ਲਈ ਵੀ ਸ਼ਰਫ਼ ਦਾ ਸਬੱਬ ਹੁੰਦੀ ਹੈ। ਸਾਡੀਆਂ ਸੋਚਾਂ ਵਿੱਚ ਦਗਦੇ ਸੂਰਜਾਂ ਦਾ ਪ੍ਰਕਾਸ਼ਮਾਨ ਹੋਣਾ, ਸਾਡਾ ਸੁਭਾਗ ਹੈ। ਅਸੀਂ ਹੋਰ ਸੂਰਜਾਂ ਦਾ ਜਾਗ ਲਾਉਣ ਲਈ ਆਪਣੀ ਸਮਰੱਥਾ, ਸਾਧਨਾ ਅਤੇ ਸਮਰਪਿਤਾ ਨਾਲ ਇਸ ਅਮੀਰ ਪਰੰਪਰਾ ਨੂੰ ਜਾਰੀ ਰੱਖਣ ਦਾ ਅਹਿਦਨਾਮਾ ਹੁੰਦੇ ਹਾਂ।

ਸਾਡੇ ਚੌਗਿਰਦੇ ਵਿੱਚ ਬਹੁਤ ਸਾਰੇ ਸੂਰਜ ਤਾਂ ਹੁੰਦੇ ਹਨ, ਪਰ ਕਈ ਤਾਂ ਬਹੁਤ ਹੀ ਬੁਝੇ ਬੁਝੇ ਜਿਹੇ ਜਿਨ੍ਹਾਂ ਨੂੰ ਪੂਰਨ ਮਘਣ ਲਈ ਚੰਗਿਆੜੀ ਦੀ ਲੋੜ ਹੁੰਦੀ ਹੈ। ਇਹ ਚੰਗਿਆੜੀ ਕਈ ਵਾਰ ਕਿਸੇ ਪਲ, ਘਟਨਾ, ਜ਼ਿੰਦਗੀ ਦੇ ਕੋਈ ਮੋੜ ਜਾਂ ਕਿਸੇ ਨਿਹੋਰੇ, ਸ਼ਰਮਸਾਰੀ ਜਾਂ ਹੱਠ ਧਰਮੀ ਜਾਂ ਉਲਾਹਮੇ ਵਿੱਚੋਂ ਪੈਦਾ ਹੁੰਦੀ ਹੈ, ਅਜਿਹੀ ਜ਼ਿੱਦ ਦਾ ਰੂਪ ਧਾਰਦੀ ਹੈ ਕਿ ਫਿਰ ਸੂਰਜ ਸਾਡੇ ਬਨੇਰੇ ਖ਼ੁਦ-ਬ-ਖ਼ੁਦ ਉਤਰ, ਸਾਡੇ ਵਿਹੜੇ ਨੂੰ ਵੀ ਰੁਸ਼ਨਾਉਂਦਾ, ਚੌਂਕੇ ਵਿੱਚ ਆ ਚੁੱਲ੍ਹੇ ਨੂੰ ਤਪਾਉਂਦਾ ਅਤੇ ਘਰ ਨੂੰ ਚਾਨਣ ਨਾਲ ਭਰ ਦਿੰਦਾ ਹੈ। ਲੋੜ ਹੈ ਕਿ ਸੂਰਜ ਪ੍ਰਾਪਤੀ ਲਈ ਇੰਨੀ ਲਗਨ, ਸਿਰੜ, ਸਾਧਨਾ ਅਤੇ ਸਿਦਕ ਨਾਲ ਜੁੜੇ ਰਹੋ ਕਿ ਸੂਰਜ ਤੁਹਾਡੀਆਂ ਦਹਿਲੀਜ਼ਾਂ ’ਤੇ ਨਤਮਸਤਕ ਹੋਣ ਲਈ ਮਜਬੂਰ ਹੋ ਜਾਵੇ।

ਸੂਰਜ ਤਾਂ ਹੋਰ ਵੀ ਬਹੁਤ ਸਾਰੇ ਹੁੰਦੇ ਹਨ। ਕਈ ਵਾਰ ਕੁੱਝ ਮਨੁੱਖ ਹੀ ਸੂਰਜਾਂ ਵਰਗੇ ਹੁੰਦੇ ਹਨ ਜੋ ਭਲਾਈ ਅਤੇ ਬੰਦਗੀ ਨੂੰ ਅਪਣਾ ਕੇ ਕੁਦਰਤੀ ਨਿਆਮਤਾਂ ਦੀ ਸਾਂਭ-ਸੰਭਾਲ ਲਈ ਅਰਪਿਤ ਹੁੰਦੇ ਹਨ। ਜਿਹੜੇ ਅੰਦਰ ਵੱਲ ਨੂੰ ਜਾਂਦੀਆਂ ਪੌੜੀਆਂ ਦਾ ਨਾਮਕਰਨ ਹੁੰਦੇ ਹਨ ਅਤੇ ਜਿਨ੍ਹਾਂ ਦੀ ਪਹਿਰੇਦਾਰੀ ਵਿੱਚ ਮਾਨਵਤਾ ਵੀ ਸ਼ਰਸ਼ਾਰ ਹੁੰਦੀ ਹੈ। ਇਨ੍ਹਾਂ ਸੂਰਜਾਂ ਦੀ ਬਦੌਲਤ ਹੀ ਸਮਾਜ ਵਿੱਚ ਕੁਝ ਕੁ ਸੁਖਨ, ਸਹਿਜ, ਸਕੂਨ, ਸੰਤੋਖੀਪੁਣੇ ਅਤੇ ਸੰਤੁਸ਼ਟਤਾ ਦਾ ਵਾਸਾ ਹੁੰਦਾ ਹੈ। ਇਹ ਸੂਰਜ ਜਿਊਂਦੇ ਨੇ ਤਾਂ ਲੋਕਾਈ ਜਿਊਂਦੀ ਹੈ। ਇਨ੍ਹਾਂ ਨੂੰ ਦੇਖ ਕੇ ਜੇ ਹੋਰ ਵੀ ਸੂਰਜ ਬਣਨ ਲਈ ਅਹੁਲਣ ਲੱਗ ਪੈਣ ਤਾਂ ਸੂਰਜਾਂ ਦਾ ਕਾਫ਼ਲਾ ਨਿਰੰਤਰ ਵਧਦਾ ਜਾਂਦਾ ਹੈ।

ਸਭ ਤੋਂ ਵੱਡਾ ਅਤੇ ਮਹਾਨ ਸੂਰਜ ਉਹ ਹੁੰਦਾ ਹੈ ਜੋ ਮਨੁੱਖ ਆਪਣੇ ਅੰਤਰੀਵ ਵਿੱਚ ਉਗਾਉਂਦਾ ਹੈ। ਇਸ ਸੂਰਜ ਦੀ ਰੋਸ਼ਨੀ ਵਿੱਚ ਉਸ ਦੀ ਅੰਦਰਲੀ ਕਾਲਖ ਧੋਤੀ ਜਾਂਦੀ ਹੈ ਅਤੇ ਅੰਤਰੀਵ ਵਿੱਚ ਹੋਇਆ ਉਜਾਲਾ ਹੀ ਫਿਰ ਅੰਦਰ ਤੋਂ ਬਾਹਰ ਦੇ ਸਫ਼ਰ ਨੂੰ ਤੁਰਦਾ ਹੈ। ਇਹ ਸਫ਼ਰ ਹੀ ਮਨੁੱਖ ਲਈ ਸਭ ਤੋਂ ਪ੍ਰਮੁੱਖ ਹੁੰਦਾ ਹੈ। ਅੰਦਰ ਤੋਂ ਬਾਹਰ ਦੇ ਯਾਤਰੀ ਬਹੁਤ ਹੀ ਵਿਰਲੇ ਨੇ ਅਤੇ ਇਹ ਵਿਰਲੇ ਸੂਰਜਾਂ ਦੀ ਅਜਿਹੀ ਜਾਤ ਹੁੰਦੀ ਹੈ ਜੋ ਬਹੁਤ ਅਣਮੁੱਲੇ ਅਤੇ ਦੁਰਲੱਭ ਹਨ। ਲੋੜ ਹੈ ਕਿ ਅਸੀਂ ਕਦੇ ਕਦਾਈਂ ਇਸ ਯਾਤਰਾ ਨੂੰ ਆਰੰਭ ਕਰਨ ਦਾ ਵਿਚਾਰ ਮਨ ਵਿੱਚ ਪੈਦਾ ਕਰੀਏ ਤਾਂ ਕਿ ਅਸੀਂ ਵੀ ਆਪਣੇ ਅੰਤਰੀਵੀ ਚਾਨਣ ਨੂੰ ਅੰਦਰ ਤੋਂ ਬਾਹਰ ਦੇ ਸਫ਼ਰ ਨੂੰ ਤੋਰੀਏ ਜਿਸ ਨਾਲ ਸਾਡੇ ਆਲੇ ਦੁਆਲੇ ਦੀ ਫਿਜ਼ਾ ਵਿੱਚ ਚਾਨਣ ਦਾ ਜਲੌਅ ਹੋਵੇ। ਇਸ ਜਲੌਅ ਵਿੱਚ ਹਰ ਵਸਤ ਜਗਮਗ ਕਰਦੀ ਚਾਨਣੀ ਦੀ ਰੰਗਤ ਨੂੰ ਕੁਦਰਤੀ ਪਸਾਰੇ ਦੇ ਵਿਸਥਾਰ ਦਾ ਰੂਪ ਦਿੰਦੀ ਰਹੇ।



News Source link
#ਆਓ #ਸਰਜ #ਵਰਗ #ਬਣਏ

- Advertisement -

More articles

- Advertisement -

Latest article