ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ

0
232


ਜੈਪੁਰ, 7 ਮਈ

ਸਨਰਾਈਜਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਟੀ-20 ਮੈਚ ਵਿੱਚ ਅੱਜ ਇਥੇ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ। ਵੇਰਵਿਆਂ ਅਨੁਸਾਰ ਰਾਜਸਥਾਨ ਰਾਇਲਜ਼ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 214 ਦੌੜਾਂ ਬਣਾਈਆਂ। ਸਨਰਾਈਜਰਜ਼ ਨੇ ਆਖਰੀ ਗੇਂਦ ’ਤੇ ਟੀਚਾ ਹਾਸਲ ਕਰ ਲਿਆ। ਰਾਜਸਥਾਨ ਟੀਮ ਲਈ ਯੁਜਵੇਂਦਰ ਚਹਿਲ ਨੇ ਚਾਰ ਵਿਕਟਾਂ ਲਈਆਂ। ਸਨਰਾਈਜਰਜ਼ ਹੈਦਰਾਬਾਦ ਲਈ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਵਧ 55 ਦੌੜਾਂ ਬਣਾਈਆਂ। -ਪੀਟੀਆਈ





News Source link