ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਰੱਦ

Must read


ਹੈਦਰਾਬਾਦ, 16 ਮਈ

ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਅੱਜ ਇੱਥੇ ਖੇਡਿਆ ਜਾਣ ਵਾਲਾ ਆਈਪੀਐੱਲ ਮੈਚ ਮੀਂਹ ਪੈਣ ਕਾਰਨ ਬਿਨਾਂ ਕੋਈ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ। ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ ਹੈ। ਇਸ ਨਾਲ ਹੈਦਰਾਬਾਦ ਟੀਮ ਦੇ 13 ਮੈਚਾਂ ਤੋਂ 15 ਅੰਕ ਹੋ ਗਏ ਹਨ ਤੇ ਉਹ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਇੱਕ ਅੰਕ ਮਿਲਣ ਨਾਲ ਗੁਜਰਾਤ ਟੀਮ ਦੇ 12 ਅੰਕ ਹੋ ਗਏ ਹਨ। ਰਾਜਸਥਾਨ ਰੌਇਲਜ਼ ਤੇ ਕੋਲਕਾਤਾ ਨਾਈਟਰਾਈਡਰਜ਼ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ। 



News Source link

- Advertisement -

More articles

- Advertisement -

Latest article