ਆਈਪੀਐੱਲ: ਰਾਜਸਥਾਨ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Must read


ਅਹਿਮਦਾਬਾਦ, 16 ਅਪਰੈਲ

ਰਾਜਸਥਾਨ ਰੌਇਲਜ਼ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਆਈਪੀਐੱਲ ਮੈਚ ਵਿੱਚ ਅੱਜ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਵੱਲੋਂ ਕਪਤਾਨ ਸੰਜੂ ਸੈਮਸਨ (60) ਅਤੇ ਸ਼ਿਮਰੋਨ ਹੈਟਮਾਇਰ (ਨਾਬਾਦ 56) ਨੇ ਸ਼ਾਨਦਾਰ ਨੀਮ ਸੈਂਕੜੇ ਜੜੇ। ਰਾਜਸਥਾਨ ਨੇ ਗੁਜਰਾਤ ਨੂੰ ਸੱਤ ਵਿਕਟਾਂ ’ਤੇ 177 ਦੌੜਾਂ ’ਤੇ ਰੋਕਣ ਮਗਰੋਂ 19.2 ਓਵਰਾ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 179 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਰਾਜਸਥਾਨ ਦੀ ਇਹ ਪੰਜ ਮੈਚਾਂ ਵਿੱਚ ਚੌਥੀ ਜਿੱਤ ਹੈ ਅਤੇ ਉਹ ਟੀਮ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਈ ਹੈ। ਗੁਜਰਾਤ ਪੰਜ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਤੀਸਰੇ ਸਥਾਨ ’ਤੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article