ਆਈਪੀਐਲ ਵਿੱਚ ਮੁੜ ਕਰੋਨਾ ਦਾ ਖਤਰਾ; ਦਿੱਲੀ ਦੀ ਪੂਰੀ ਟੀਮ ਨੂੰ ਇਕਾਂਤਵਾਸ ਕੀਤਾ

0
309


ਨਵੀਂ ਦਿੱਲੀ, 18 ਅਪਰੈਲ

ਆਈਪੀਐਲ 2022 ਵਿਚ ਕਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਦਿੱਲੀ ਕੈਪੀਟਲਜ਼ ਦਾ ਪਹਿਲਾਂ ਫਿਜ਼ੀਓ ਕਰੋਨਾ ਪਾਜ਼ੇਟਿਵ ਆਇਆ ਸੀ ਪਰ ਹੁਣ ਇਕ ਹੋਰ ਖਿਡਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਰਕੇ ਦਿੱਲੀ ਕੈਪੀਟਲ ਟੀਮ ਨੂੰ ਪੁਣੇ ਜਾਣ ਤੋਂ ਰੋਕ ਦਿੱਤਾ ਗਿਆ ਹੈ ਤੇ ਪੂਰੀ ਟੀਮ ਨੂੰ ਮੁੰਬਈ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦਿੱਲੀ ਦਾ ਅਗਲਾ ਮੈਚ ਪੰਜਾਬ ਕਿੰਗਜ਼ ਇਲੈਵਨ ਨਾਲ 20 ਅਪਰੈਲ ਨੂੰ ਹੋਣਾ ਹੈ।

 

 





News Source link

LEAVE A REPLY

Please enter your comment!
Please enter your name here