ਆਈਪੀਐਲ: ਲਖਨਊ ਦੇ ਕਪਤਾਨ ’ਤੇ ਹੌਲੀ ਗਤੀ ਨਾਲ ਓਵਰ ਕਰਨ ’ਤੇ 12 ਲੱਖ ਰੁਪਏ ਜੁਰਮਾਨਾ

0
423


ਮੁੰਬਈ, 16 ਅਪਰੈਲ

ਆਈਪੀਐਲ ਮੈਚ ਦੌਰਾਨ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ’ਤੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੌਲੀ ਗਤੀ ਨਾਲ ਓਵਰ ਕਰਨ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਨੇ ਬਿਆਨ ਜਾਰੀ ਕਰ ਕੇ ਜੁਰਮਾਨੇ ਬਾਰੇ ਜਾਣਕਾਰੀ ਦਿੱਤੀ। ਆਈਪੀਐਲ ਦੇ ਨਿਯਮਾਂ ਤਹਿਤ ਜੁਰਮਾਨਾ ਲਾਉਣ ਦਾ ਇਹ ਪਹਿਲਾ ਮਾਮਲਾ ਹੈ। 





News Source link

LEAVE A REPLY

Please enter your comment!
Please enter your name here