ਆਈਪੀਐਲ: ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ

0
282


ਮੁੰਬਈ, 14 ਅਪਰੈਲ

ਆਈਪੀਐਲ ਦੇ ਅੱਜ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਦਿੱਤਾ ਹੈ। ਆਰਆਰ ਨੂੰ ਮੈਚ ਜਿੱਤਣ ਲਈ 193 ਦੌੜਾਂ ਚਾਹੀਦੀਆਂ ਸਨ ਪਰ ਟੀਮ 9 ਵਿਕਟਾਂ ਦੇ ਨੁਕਸਾਨ ਤੇ 155 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਜੋਸ ਬਟਲਰ ਨੇ 54 ਦੌੜਾਂ ਬਣਾਈਆਂ। ਗੁਜਰਾਤ ਲਈ ਫਰਗੂਸਨ ਅਤੇ ਯਸ਼ ਦਿਆਲ ਨੇ 3-3 ਵਿਕਟਾਂ ਹਾਸਲ ਕੀਤੀਆਂ। ਗੁਜਰਾਤ ਦੀ ਪੰਜ ਮੈਚਾਂ ਵਿੱਚ ਚੌਥੀ ਜਿੱਤ ਸੀ। ਇਸ ਜਿੱਤ ਨਾਲ ਉਸ ਦੇ 8 ਅੰਕ ਹੋ ਗਏ ਹਨ ਤੇ ਉਹ ਪਹਿਲੇ ਸਥਾਨ ਤੇ ਪਹੁੰਚ ਗਈ ਹੈ।





News Source link

LEAVE A REPLY

Please enter your comment!
Please enter your name here