32.1 C
Patiāla
Monday, June 22, 2026

ਅਮਰੀਕਾ: ਸੜਕ ਹਾਦਸੇ ’ਚ ਭਾਰਤੀ ਮੂਲ ਦੇ ਬੱਚੇ ਦੀ ਮੌਤ

Must read


ਨਿਊਯਾਰਕ: ਅਮਰੀਕਾ ਦੇ ਨੇਵਾਡਾ ਵਿੱਚ ਕ੍ਰਿਸਮਸ ਮੌਕੇ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੈਲੀਫੋਰਨੀਆ ਦੇ ਇਰਵਿਨ ਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ’ਚ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਕਲਾਰਕ ਕਾਊਂਟੀ ਕੋਰੋਨਰ ਦਫਤਰ ਨੇ ਬੁੱਧਵਾਰ ਨੂੰ ਸੈਵੇਨ ਮੈਜਿਕ ਮਾਊਂਟੇਨਜ਼ ਨੇੜੇ ਰੇਗਿਸਤਾਨ ਵਿੱਚ ਕ੍ਰਿਸਮਿਸ ਵਾਲੇ ਦਿਨ ਹਾਦਸੇ ਦਾ ਸ਼ਿਕਾਰ ਹੋਏ ਦੋ ਸਾਲਾ ਬੱਚੇ ਦੀ ਪਛਾਣ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article