ਅਮਰੀਕਾ ਵਿੱਚ ਮੈਰੀਲੈਂਡ ’ਚ ਗੋਲੀਬਾਰੀ, ਇੱਕ ਹਲਾਕ, ਕਈ ਜ਼ਖ਼ਮੀ

Must read


ਅੰਨਾਪੋਲਿਸ (ਅਮਰੀਕਾ), 12 ਜੂਨ

ਅਮਰੀਕਾ ਦੇ ਮੈਰੀਲੈਂਡ ਸ਼ਹਿਰ ਦੀ ਇਸ ਰਾਜਧਾਨੀ ਵਿੱਚ ਇੱਕ ਘਰ ਵਿੱਚ ਅੱਜ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮੈਰੀਲੈਂਡ ਪੁਲੀਸ ਮੁਖੀ ਐਡ ਜੈਕਸਨ ਨੇ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।-ਏਪੀ





News Source link

- Advertisement -

More articles

- Advertisement -

Latest article