ਅਮਰੀਕਾ ਦੇ ਸਟੋਰ ’ਚ ਗੋਲੀਬਾਰੀ, ਤਿੰਨ ਹਲਾਕ

Must read


ਜੈਕਸਨਵਿਲੇ (ਅਮਰੀਕਾ), 27 ਅਗਸਤ

ਅਮਰੀਕਾ ਦੇ ਫਲੋਰਿਡਾ ਵਿੱਚ ਜੈਕਸਨਵਿਲੇ ਦੇ ਡਾਲਰ ਜਨਰਲ ਸਟੋਰ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੌਰਾਨ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਥਾਨਕ ਪੁਲੀਸ ਨੇ ਹਮਲੇ ਨੂੰ ਨਸਲਵਾਦ ਤੋਂ ਪ੍ਰੇਰਿਤ ਦੱਸਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article