ਅਮਰੀਕਾ: ਜੰਮੀ ਝੀਲ ’ਚ ਡਿੱਗਣ ਕਾਰਨ ਔਰਤ ਸਣੇ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਮੌਤ

Must read


ਵਾਸ਼ਿੰਗਟਨ, 28 ਦਸੰਬਰ

ਅਮਰੀਕਾ ਦੇ ਐਰੀਜ਼ੋਨਾ ਵਿਚ ਔਰਤ ਸਮੇਤ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ  ਬਾਅਦ ਦੁਪਹਿਰ 3:35 ਵਜੇ ਕੋਕੋਨੀਨੋ ਕਾਊਂਟੀ ਦੀ ਵੁਡੱਸ ਘਾਟੀ ਝੀਲ ਵਿੱਚ ਹੋਇਆ। ਪੀੜਤਾਂ ਦੀ ਪਛਾਣ ਨਰਾਇਣ ਮੁਦੱਣ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁੱਡਾਨਾ ਵਜੋਂ ਹੋਈ ਹੈ। 



News Source link
#ਅਮਰਕ #ਜਮ #ਝਲ #ਚ #ਡਗਣ #ਕਰਨ #ਔਰਤ #ਸਣ #ਤਨ #ਭਰਤ #ਮਲ #ਦ #ਨਗਰਕ #ਦ #ਮਤ

- Advertisement -

More articles

- Advertisement -

Latest article