ਮੁੰਬਈ, 17 ਸਤੰਬਰ
ਅਮਰੀਕਾ ਵਿਚ ਵਿਆਜ ਦਰਾਂ ਘਟਣ ਦੀ ਉਮੀਦ ਦੇ ਚਲਦਿਆਂ ਪ੍ਰਮੁੱਖ ਸ਼ੇਅਰ ਸੂਚਕਅੰਕ ਸੈਂਸੈਕਸ ਮੰਗਲਵਾਰ ਨੂੰ ਕਰੀਬ 91 ਅੰਕ ਚੜ੍ਹਦਿਆਂ ਨਵੇਂ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ ਪਹਿਲੀ ਵਾਰ 25400 ਤੋਂ ਉੱਤੇ ਬੰਦ ਹੋਇਆ ਹੈ। 30 ਸ਼ੇਅਰਾਂ ਵਾਲਾ ਬੀਐੱਸਈ ਸੈੇਂਸੈਕਸ 90.88 ਅੰਕ ਵਧ ਕੇ 83,079.66 ’ਤੇ ਬੰਦ ਹੋਇਆ ਕਾਰੋਬਾਰ ਦੋਰਾਨ ਇਹ 83,152.41 ’ਤੇ ਪੁੱਜ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 25,418.55 ਦੇ ਨਵੇਂ ਸਿਖਰ ’ਤੇ ਬੰਦ ਹੋਇਆ।
News Source link
#ਅਮਰਕ #ਚ #ਵਆਜ #ਦਰ #ਦ #ਕਟਤ #ਦ #ਉਮਦ #ਚ #ਸਸਕਸ #ਅਤ #ਨਫਟ #ਨਵ #ਰਕਰਡ #ਪਧਰ #ਤ #ਬਦ