ਅਮਰੀਕਾ ’ਚ ਲਾਪਤਾ ਭਾਰਤੀ ਸਾਫ਼ਟਵੇਅਰ ਇੰਜਨੀਅਰ ਦੀ ਲਾਸ਼ ਝੀਲ ’ਚੋਂ ਮਿਲੀ

Must read


ਨਿਊਯਾਰਕ, 20 ਅਪਰੈਲ

ਪੁਲੀਸ ਨੇ ਦੱਸਿਆ ਹੈ ਕਿ 9 ਅਪਰੈਲ ਨੂੰ ਲਾਪਤਾ ਹੋਏ 30 ਸਾਲਾ ਭਾਰਤੀ ਅਮਰੀਕੀ ਸਾਫਟਵੇਅਰ ਇੰਜਨੀਅਰ ਦੀ ਲਾਸ਼ ਮੈਰੀਲੈਂਡ ਦੀ ਛੋਟੀ ਝੀਲ ਤੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਅੰਕਿਤ ਬਾਗਈ ਦੀ ਲਾਸ਼ ਚਰਚਿਲ ਝੀਲ ’ਚੋਂ ਬਰਾਮਦ ਹੋਈ।



News Source link
#ਅਮਰਕ #ਚ #ਲਪਤ #ਭਰਤ #ਸਫਟਵਅਰ #ਇਜਨਅਰ #ਦ #ਲਸ਼ #ਝਲ #ਚ #ਮਲ

- Advertisement -

More articles

- Advertisement -

Latest article