39.1 C
Patiāla
Monday, June 8, 2026

ਅਮਰੀਕਾ ’ਚ ਪੈਟਰੋਲ ਪੰਪ ’ਤੇ ਕੰਮ ਕਰਦੇ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

Must read


ਅਮਰਾਵਤੀ, 21 ਅਪਰੈਲ

ਅਮਰੀਕਾ ’ਚ ਆਂਧਰਾ ਪ੍ਰਦੇਸ਼ ਦੇ 24 ਸਾਲਾ ਨੌਜਵਾਨ, ਜੋ ਉੱਥੇ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਅਤੇ ਪੈਟਰੋਲ ਪੰਪ ਉੱਤੇ ਕੰਮ ਕਰ ਰਿਹਾ ਸੀ, ਦੀ ਪੰਪ ਉੱਤੇ ਹੋਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰੀਕਾ ਦੇ ਓਹੀਓ ਸੂਬੇ ਦੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਯੇਸ਼ ਵੀਰਾ ਵਜੋਂ ਹੋਈ ਹੈ। ਇਸ ਦੌਰਾਨ ਪੁਲੀਸ ਨੇ ਹਮਲਾਵਰ ਦੀ ਤਸਵੀਰ ਜਾਰੀ ਕਰ ਦਿੱਤੀ ਹੈ। 



News Source link
#ਅਮਰਕ #ਚ #ਪਟਰਲ #ਪਪ #ਤ #ਕਮ #ਕਰਦ #ਆਧਰ #ਪਰਦਸ਼ #ਦ #ਵਦਆਰਥ #ਦ #ਗਲ #ਮਰ #ਕ #ਹਤਆ

- Advertisement -

More articles

- Advertisement -

Latest article