ਅਮਰੀਕਾ ’ਚ ਅਮੀਰ ਭਾਰਤੀ ਜੋੜੇ ਤੇ ਧੀ ਦੀ ਮੌਤ ਦਾ ਭੇਤ ਬਰਕਰਾਰ

Must read


ਨਿਊਯਾਰਕ (ਅਮਰੀਕਾ), 1 ਜਨਵਰੀ

ਅਮਰੀਕੀ ਪੁਲੀਸ ਭਾਰਤੀ ਮੂਲ ਦੇ ਅਮੀਰ ਜੋੜੇ ਅਤੇ ਉਨ੍ਹਾਂ ਦੀ ਅੱਲੜ ਧੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ 18 ਸਾਲਾ ਧੀ ਅਰਿਆਨਾ ਵੀਰਵਾਰ ਨੂੰ ਮੈਸੇਚਿਉਸੇਟਸ ਵਿੱਚ ਉਨ੍ਹਾਂ ਦੇ 50 ਲੱਖ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਮ੍ਰਿਤਕ ਮਿਲੇ। ਉਨ੍ਹਾਂ ਦੇ ਬੰਗਲੇ ‘ਚ 11 ਬੈੱਡਰੂਮ ਅਤੇ 13 ਬਾਥਰੂਮ ਹਨ। ਨਾਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੋਰੀਸੀ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਦੱਸਿਆ ਕਿਉਂਕਿ ਰਾਕੇਸ਼ ਦੀ ਲਾਸ਼ ਕੋਲੋਂ ਬੰਦੂਕ ਬਰਾਮਦ ਕੀਤੀ ਗਈ ਸੀ।



News Source link

- Advertisement -

More articles

- Advertisement -

Latest article