ਅਫ਼ਗਾਨਿਸਤਾਨ: ਹੜ੍ਹਾਂ ਕਾਰਨ 31 ਮੌਤਾਂ, 74 ਜ਼ਖ਼ਮੀ ਤੇ 41 ਲਾਪਤਾ

Must read


ਕਾਬੁਲ, 23 ਜੁਲਾਈ

ਅਫ਼ਗਾਨਿਸਤਾਨ ਵਿੱਚ ਹੜ੍ਹਾਂ ਕਾਰਨ ਲੰਘੇ 72 ਘੰਟਿਆਂ ’ਚ ਘੱਟੋ-ਘੱਟ 31 ਜਣੇ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋਏ ਹਨ। ਹੜ੍ਹਾਂ ਕਾਰਨ 41 ਲੋਕ ਲਾਪਤਾ ਹਨ। ਇਹ ਜਾਣਕਾਰੀ ਟੋਲੋ ਨਿਊੁਜ਼ ਦੀਆਂ ਰਿਪੋਰਟਾਂ ’ਚ ਰਾਜ ਕੌਮੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਤਰਜਮਾਨ ਸ਼ਫੀਉੱਲਾ ਰਹੀਮੀ ਦੇ ਹਵਾਲੇ ਨਾਲ ਦਿੱਤੀ ਗਈ। ਖਬਰਾਂ ਮੁਤਾਬਕ ਹੜ੍ਹਾਂ ਕਾਰਨ 604 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। -ਏਐੱਨਆਈ



News Source link

- Advertisement -

More articles

- Advertisement -

Latest article