ਅਫ਼ਗਾਨਿਸਤਾਨ: ਕਾਬੁਲ ’ਚ ਮਸਜਿਦ ਨੇੜੇ ਬੰਬ ਧਮਾਕੇ ਵਿੱਚ 7 ਮੌਤਾਂ, 41 ਜ਼ਖ਼ਮੀ

Must read


ਕਾਬੁਲ, 23 ਸਤੰਬਰ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਮਸਜਿਦ ਨੇੜੇ ਹੋਏ ਕਾਰ ਬੰਬ ਧਮਾਕੇ ਵਿੱਚ ਘੱਟੋ ਘੱਟ 7 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਬੱਚਿਆਂ ਸਣੇ 41 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਤਾਲਿਬਾਨ ਦੇ ਇੱਕ ਅਧਿਕਾਰੀ ਨੇ ਦਿੱਤੀ। ਹਾਲੇ ਤੱਕ ਕਿਸੇ ਵੀ ਜਥੇਬੰਦੀ ਨੇ ਇਹ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।  





News Source link

- Advertisement -

More articles

- Advertisement -

Latest article