ਅਫ਼ਗ਼ਾਨਿਸਤਾਨ ਵਿਚ ਭੂਚਾਲ ਦੇ ਝਟਕੇ

Must read


ਕਾਬੁਲ, 13 ਮਾਰਚ

ਅਫ਼ਗ਼ਾਨਿਸਤਾਨ ਵਿਚ ਅੱਜ ਰਾਤ ਕਰੀਬ 8.54 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਵਿਗਿਆਨ ਕੇਂਦਰ ਵੱਲੋਂ ‘ਐਕਸ’ ਉਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ਉਤੇ ਭੂਚਾਲ ਦੀ ਸ਼ਿੱਦਤ 5.3 ਮਾਪੀ ਗਈ, ਜਿਸ ਦਾ ਕੇਂਦਰ ਧਰਤੀ ਵਿਚ 146 ਕਿਲੋਮੀਟਰ ਦੀ ਡੂੰਘਾਈ ਉਤੇ ਸੀ। ਖ਼ਬਰ ਲਿਖੇ ਜਾਣ ਤੱਕ ਇਸ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਸੀ। -ਏਐਨਆਈ

 



News Source link

- Advertisement -

More articles

- Advertisement -

Latest article