ਅਦਾਲਤ ਨੇ ਕੋਛੜ ਜੋੜੇ ਤੇ ਧੂਤ ਦੀ ਸੀਬੀਆਈ ਹਿਰਾਸਤ 29 ਤੱਕ ਵਧਾਈ

Must read


ਮੁੰਬਈ, 28 ਦਸੰਬਰ

ਕਰਜ਼ਾ ਘਪਲੇ ਮਾਮਲੇ ’ਚ ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਓਕਾਨ ਸਮੂਹ ਦੇ ਸੰਸਥਾਪਕ ਵੇਣੂਗੋਪਾਲ ਧੂਤ ਦੀ ਸੀਬੀਆਈ ਹਿਰਾਸਤ 29 ਦਸੰਬਰ ਤੱਕ ਵਧਾ ਦਿੱਤੀ ਹੈ।



News Source link

- Advertisement -

More articles

- Advertisement -

Latest article