ਅਡਾਨੀ ਗਰੁੱਪ ਨੇ ਚਾਰ ਕੰਪਨੀਆਂ ਦੀ ਕੁਝ ਹਿੱਸੇਦਾਰੀ ਅਮਰੀਕੀ ਕੰਪਨੀ ਨੂੰ ਵੇਚੀ

0
201


ਨਵੀਂ ਦਿੱਲੀ 2 ਮਾਰਚ

ਅਡਾਨੀ ਗਰੁੱਪ ਨੇ ਅੱਜ ਦੱਸਿਆ ਕਿ ਗਰੁੱਪ ਦੀਆਂ ਚਾਰ ਸੂਚੀਬੱਧ ਕੰਪਨੀਆਂ ਦੀ ਕੁਝ ਹਿੱਸੇਦਾਰੀ ਅਮਰੀਕੀ ਸੰਪਤੀ ਪ੍ਰਬੰਧਨ ਕੰਪਨੀ ਜੀਕਿਊਜੀ ਪਾਰਟਨਰਜ਼ ਨੂੰ 15,446 ਕਰੋੜ ਰੁਪਏ ਵਿੱਚ ਵੇਚੀ ਹੈ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਨੇ ਆਗਾਮੀਂ ਮਹੀਨਿਆਂ ਵਿੱਚ ਦੋ ਅਰਬ ਡਾਲਰ ਤੋਂ ਵਧ ਰਾਸ਼ੀ ਦਾ ਕਰਜ਼ਾ ਚੁਕਾਉਣਾ ਹੈ। ਇਸ ਲਈ ਕੰਪਨੀ ਨੂੰ ਨਕਦੀ ਦੀ ਜ਼ਰੂਰਤ ਹੈ। -ਪੀਟੀਆਈ



News Source link