ਅਗਾਮੀ ਭਾਰਤ ਦੌਰੇ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਨੂੰ ਕਰੋਨਾ ਹੋਇਆ

Must read


ਯੋਰੋਸ਼ਲਮ, 28 ਮਾਰਚ

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇੇ ਇਸ ਦੀ ਪੁਸ਼ਟੀ ਕੀਤੀ ਹੈ। ਬੈਨੇਟ (50) ਨੇ 3 ਤੋਂ 5 ਅਪਰੈਲ ਦਰਮਿਆਨ ਭਾਰਤ ਦੌਰੇ ਉੱਤੇ ਆਉਣਾ ਸੀ। ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਹ ਭਾਰਤ ਦੌਰੇ ਉੱਤੇ ਆਉਂਦੇ ਹਨ ਜਾਂ ਨਹੀਂ। -ਪੀਟੀਆਈ





News Source link

- Advertisement -

More articles

- Advertisement -

Latest article