ਅਗਨੀਪਥ ਯੋਜਨਾ ਖ਼ਿਲਾਫ਼ ਜਲੰਧਰ ਵਿੱਚ ਸੜਕਾਂ ’ਤੇ ਉਤਰੇ ਨੌਜਵਾਨ

0
383


ਪਾਲ ਸਿੰਘ ਨੌਲੀ

ਜਲੰਧਰ, 18 ਜੂਨ

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਅੱਜ ਸਵੇਰ ਹੀ ਜਲੰਧਰ ਦੇ ਰਾਮਾ ਮੰਡੀ ਚੌਕ ’ਚ ਨੌਜਵਾਨ ਇਕੱਠੇ ਹੋਏ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਨੌਜਵਾਨ ਨਾਅਰੇ ਮਾਰਦੇ ਹੋਏ ਪੀਏਪੀ ਚੌਕ ਤੱਕ ਪਹੁੰਚ ਗਏ ਅਤੇ ਸੜਕ ਦੇ ਇਕ ਪਾਸੇ ਧਰਨਾ ਲਗਾ ਦਿੱਤਾ। ਇਸੇ ਦੌਰਾਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਾ ਕੇ ਆਵਾਜਾਈ ਰੋਕੀ ਗਈ।





News Source link

LEAVE A REPLY

Please enter your comment!
Please enter your name here