- Advertisement -spot_img

TAG

News

Punjab News ਆਜ਼ਾਦੀ ਘੁਲਾਟੀਏ ਅਤੇ ਜਵਾਈ ਨੂੰ ‘ਗਾਇਬ’ ਕਰਨ ਦੇ 32 ਸਾਲ ਪੁਰਾਣੇ ਕੇਸ ’ਚ ਸਾਬਕਾ ਐੱਸਐੱਚਓ ਦੋਸ਼ੀ ਕਰਾਰ

ਦਰਸ਼ਨ ਸਿੰਘ ਸੋਢੀ ਐੱਸਏਐੱਸ ਨਗਰ (ਮੁਹਾਲੀ), 18 ਦਸੰਬਰ ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਅਗਵਾ, ਗ਼ੈਰਕਾਨੂੰਨੀ ਹਿਰਾਸਤ ਅਤੇ ਲਾਪਤਾ ਕਰਨ ਦੇ ਮਾਮਲੇ...

Canada News: ਕੌਮਾਂਤਰੀ ਵਿਦਿਆਰਥੀਆਂ ਬਾਰੇ ਹੋਰ ਸਖ਼ਤ ਹੋਣ ਲੱਗੀ ਕੈਨੇਡਾ ਸਰਕਾਰ, ਮੁੜ ਜਾਂਚ ਲਈ ਮੰਗੇ ਦਸਤਾਵੇਜ਼

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 15 ਦਸੰਬਰ Canada News: ਕੈਨੇਡਾ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਆਈਆਰਸੀਸੀ (ਅਵਾਸ ਵਿਭਾਗ) ਵਲੋਂ ਕੁਝ ਦਿਨਾਂ ਤੋਂ ਆਈਆਂ ਈਮੇਲ ਰਾਹੀਂ ਆਪਣੇ...

Haryana News: ਚੀਕਾ ਦੇ ਪ੍ਰਾਈਵੇਟ ਹਸਪਤਾਲ ’ਚ ਜਣੇਪੇ ਦੌਰਾਨ ਮਾਂ ਤੇ ਬੱਚੇ ਦੀ ਮੌਤ – Punjabi Tribune

ਰਾਮ ਕੁਮਾਰ ਮਿੱਤਲਗੂਹਲਾ ਚੀਕਾ, 15 ਦਸੰਬਰਚੀਕਾ ਦੇ ਪ੍ਰਾਈਵੇਟ ਸਾਰਥਕ ਹਸਪਤਾਲ ‘ਚ ਬੀਤੀ ਦੇਰ ਰਾਤ ਸੁਨੀਤਾ ਨਾਮੀ ਔਰਤ ਦੇ ਜਣੇਪੇ ਸਮੇਂ ਪਹਿਲਾਂ ਬੱਚੇ ਦੀ...

Punjab News: ਥਾਣਾ ਮੁਖੀ ਨਾਲ ਦੁਰਵਿਹਾਰ ਕਰਨ ’ਤੇ ਮਹਿਲਾ ਕੌਂਸਲਰ ਦਾ ਪਤੀ ਅਤੇ ਦਿਓਰ ਹਵਾਲਾਤ ਡੱਕੇ

ਹਰਦੀਪ ਸਿੰਘ ਧਰਮਕੋਟ, 14 ਦਸੰਬਰ ਕੋਟ ਈਸੇ ਖਾਂ ਦੇ ਵਾਰਡ ਨੰਬਰ 11 ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਦਿਉਰ ਨੂੰ ਪੁਲੀਸ ਨਾਲ ਬਦਕਲਾਮੀ ਮਹਿੰਗੀ ਪੈ...

Punjab News: ‘ਸਰਕਾਰ ਕਿਸਾਨਾਂ ਦੇ ਧਰਨੇ ਨੂੰ ਅਸਫਲ ਨਹੀਂ ਕਰ ਸਕਦੀ’: ਪੰਧੇਰ

ਸ਼ੰਭੂ, 13 ਦਸੰਬਰਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਅਤੇ ਹਰਿਆਣਾ ਦੇ ਵਸਨੀਕਾਂ ਨੂੰ ਕਿਸਾਨਾਂ ਦੇ ਧਰਨੇ ਨੂੰ 10 ਮਹੀਨੇ ਪੂਰੇ ਹੋਣ ‘ਤੇ...

Punjab News: ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਹੇਠ ਹਿਰਾਸਤੀ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 12 ਦਸੰਬਰਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਹੇਠ ਹਿਰਾਸਤ ਵਿੱਚ ਲਏ ਇੱਕ ਵਿਅਕਤੀ ਦੀ ਘਰਿੰਡਾ ਥਾਣੇ ਦੇ ਬਾਹਰ ਪੁਲੀਸ ਦੇ ਵਾਹਨ...

Punjab News: ਨਿਗਮ ਚੋਣਾਂ ਲਈ ‘ਆਪ’ ਵੱਲੋਂ 784 ਉਮੀਦਵਾਰਾਂ ਦਾ ਐਲਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਦਸੰਬਰਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਿਰਫ਼ ਇੱਕ ਦਿਨ ਬਾਕੀ ਹੈ ਅਤੇ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਆਉਣ...

Punjab News: ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ

ਸਰਬਜੀਤ ਸਿੰਘ ਭੰਗੂਪਟਿਆਲਾ, 10 ਦਸੰਬਰਇੱਥੋਂ ਨੇੜਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਚ 12 ਸਾਲ ਪਹਿਲਾਂ ਲੜਕੀ ਦੀ ਭੇਤਭਰੀ ਹਾਲਤ ’ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ...

Punjab News: ਵਰਬੀਓ ਕੰਪਨੀ ਦੇ ਪਲਾਂਟ ’ਚ ਅੱਗ; ਜਾਨੀ ਨੁਕਸਾਨ ਤੋਂ ਬਚਾਅ

ਰਮੇਸ਼ ਭਾਰਦਵਾਜ ਲਹਿਰਾਗਾਗਾ,10 ਦਸੰਬਰ ਲਹਿਰਾਗਾਗਾ-ਪਾਤੜਾਂ ਸੜਕ ’ਤੇ ਵਰਬੀਓ ਕੰਪਨੀ ਦੇ ਪਲਾਂਟ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਅੱਜ ਅੱਗ ਲੱਗ ਗਈ ਜੋ ਭਿਆਨਕ ਰੂਪ ਧਾਰਨ...

Latest news

- Advertisement -spot_img