- Advertisement -spot_img

TAG

039ਚ

ਖੇਲੋ ਇੰਡੀਆ ਸ਼ੁਰੂ ਕਰੇਗਾ ਈ-ਸਕੂਲ ਦੀ ਸ਼ੁਰੂਆਤ, ਪ੍ਰੋਗਰਾਮ 'ਚ 21 ਖੇਡਾਂ ਹੋਣਗੀਆਂ ਸ਼ਾਮਲ

ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਗ੍ਰਾਸਰੂਟ ਦੇ ਖਿਡਾਰੀਆਂ ਨੂੰ ਪਹਿਲੀ ਵਾਰ ਰਾਸ਼ਟਰੀ ਪੱਧਰ ਦੀ ਓਪਨ ਆਨਲਾਇਨ ਕੋਚਿੰਗ ਅਤੇ ਸਿੱਖਿਆ ਪ੍ਰੋਗਰਾਮ ਉਪਲਬੱਧ ਕਰਵਾਉਣ...

ਕੋਰੋਨਾ ਕਹਿਰ : ਢਾਈ ਮਹੀਨੇ ਬਾਅਦ ਸ੍ਰੀਲੰਕਾ ਟੀਮ ਪ੍ਰੈਕਟਿਸ ਲਈ ਮੈਦਾਨ 'ਚ ਉਤਰੇਗੀ

ਕੋਰੋਨਾ ਵਾਇਰਸ ਵਿਚਕਾਰ ਸ੍ਰੀਲੰਕਾ ਕ੍ਰਿਕਟ ਟੀਮ ਸੋਮਵਾਰ ਤੋਂ ਅਭਿਆਸ ਸ਼ੁਰੂ ਕਰਨ ਜਾ ਰਹੀ ਹੈ। ਟੀਮ ਲਗਭਗ ਢਾਈ ਮਹੀਨੇ ਬਾਅਦ ਮੈਦਾਨ 'ਚ ਉਤਰੇਗੀ।...

ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ ਖ਼ਾਨ ਦਾ ਦੇਹਾਂਤ, ਸੋਗ 'ਚ ਡੁੱਬਿਆ ਬਾਲੀਵੁੱਡ

ਬਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਆਈ ਹੈ। ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ 'ਚੋਂ ਵਾਜਿਦ ਖ਼ਾਨ ਦਾ ਦੇਹਾਂਤ ਹੋ ਗਿਆ ਹੈ।...

ਵਿਵਾਦਾਂ 'ਚ ਫਸੀ ਵੈੱਬ ਸੀਰੀਜ਼ 'ਪਤਾਲ ਲੋਕ', ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਭੇਜਿਆ ਨੋਟਿਸ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਵੈੱਬ ਸੀਰੀਜ਼ 'ਪਤਾਲ ਲੋਕ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ...

'ਜਨਤਾ ਕਰਫਿਊ' 'ਚ ਗੁਰਦਾਸ ਮਾਨ ਨੇ ਛੱਤ 'ਤੇ ਚੜ੍ਹ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈ ਤਾੜੀ

ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਜਨਤਾ ਕਰਫਿਊ' ਵਾਲੇ ਦਿਨ ਸ਼ਾਮੀ 5 ਵਜੇ ਪੰਜ ਮਿੰਟ ਤਕ ਤਾੜੀਆਂ...

ਟੀਵੀ ਦੀ ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ 'ਚ ਮੌਤ

ਕੰਨੜ ਟੀਵੀ ਦੀ ਮਸ਼ਹੂਰ ਅਦਾਕਾਰਾ ਮੇਬੀਨਾ ਮਾਈਕਲ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਸਿਰਫ਼ 22 ਸਾਲ ਦੀ ਸੀ। ਉਨ੍ਹਾਂ...

Forbes 2020 : ਦੁਨੀਆਂ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਸੈਲੀਬ੍ਰਿਟੀ 'ਚ ਸਿਰਫ਼ ਅਕਸ਼ੇ ਕੁਮਾਰ

ਫੋਰਬਸ ਨੇ ਦੁਨੀਆਂ 'ਚ ਸਭ ਤੋਂ ਵੱਧ ਕਮੀਆ ਕਰਨ ਵਾਲੀ ਸੈਲੀਬ੍ਰਿਟੀਜ਼ 2020 ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਇਸ ਵਾਰ...

ਜਲੰਧਰ 'ਚ 10, ਸੰਗਰੂਰ 'ਚ 3 ਕੋਰੋਨਾ ਪਾਜ਼ੀਟਿਵ ਕੇਸ ਮਿਲੇ

ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ  ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸੂਬੇ 'ਚ ਹੁਣ...

ਪੰਜਾਬ 'ਚ ਕੋਰੋਨਾ ਦੇ 36 ਨਵੇਂ ਮਾਮਲੇ ਮਿਲੇ, 2 ਮੌਤਾਂ

ਪੰਜਾਬ 'ਚ ਸਨਿੱਚਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਿਲਆਂ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ। ਸੂਬੇ 'ਚ ਕੋਰੋਨਾ ਦੇ 36 ਨਵੇਂ ਮਾਮਲੇ ਸਾਹਮਣੇ ਆਏ...

ਪੰਜਾਬ 'ਚ ਮਾਸਕ ਨਾ ਪਾਉਣ 'ਤੇ 69,150 ਲੋਕਾਂ ਦੇ ਕੱਟੇ ਚਲਾਨ

ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ...

Latest news

- Advertisement -spot_img