34.3 C
Patiāla
Tuesday, May 21, 2024
- Advertisement -spot_img

TAG

ਹੜਹ

ਸ਼ਾਹਬਾਦ: ਹੜ੍ਹ ਕਾਰਨ ਗੰਨੇ ਤੇ ਝੋਨੇ ਦੀ ਫ਼ਸਲ ਤਬਾਹ

ਸਤਨਾਮ ਸਿੰਘ ਸ਼ਾਹਬਦ ਮਾਰਕੰਡਾ, 25 ਜੁਲਾਈ ਇੱਥੇ ਪਿੰਡ ਗਣਗੌਰੀ ਤੋਂ ਲੈ ਕੇ ਨਖਰੋਜਪੁਰ ਤੱਕ ਸੜਕਾਂ ’ਤੇ ਬਣੀਆਂ ਪੁਲੀਆਂ ਬੰਦ ਹੋਣ ਕਾਰਨ ਗੰਨੇ ਅਤੇ ਝੋਨੇ ਦੀ...

ਅਫ਼ਗਾਨਿਸਤਾਨ: ਹੜ੍ਹਾਂ ਕਾਰਨ 31 ਮੌਤਾਂ, 74 ਜ਼ਖ਼ਮੀ ਤੇ 41 ਲਾਪਤਾ

ਕਾਬੁਲ, 23 ਜੁਲਾਈ ਅਫ਼ਗਾਨਿਸਤਾਨ ਵਿੱਚ ਹੜ੍ਹਾਂ ਕਾਰਨ ਲੰਘੇ 72 ਘੰਟਿਆਂ ’ਚ ਘੱਟੋ-ਘੱਟ 31 ਜਣੇ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋਏ ਹਨ। ਹੜ੍ਹਾਂ ਕਾਰਨ...

ਹੜ੍ਹ ਦੇ ਖ਼ਤਰੇ ਨੇ ਮੁੜ ਵਧਾਈ ਕਿਸਾਨਾਂ ਦੀ ਚਿੰਤਾ – punjabitribuneonline.com

ਪਰਮਜੀਤ ਸਿੰਘ ਫ਼ਾਜ਼ਿਲਕਾ, 23 ਜੁਲਾਈਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਦੇ ਖ਼ਤਰੇ ਨੇ ਕਿਸਾਨਾਂ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਇਸੇ ਤਰ੍ਹਾਂ ਸਰਹੱਦੀ...

ਗੁਜਰਾਤ: ਹੜ੍ਹ ਪ੍ਰਭਾਵਿਤ ਜੂਨਾਗੜ੍ਹ ਜ਼ਿਲ੍ਹੇ ’ਚ ਤਿੰਨ ਹਜ਼ਾਰ ਲੋਕਾਂ ਨੂੰ ਕੱਢਿਆ

ਅਹਿਮਦਾਬਾਦ, 23 ਜੁਲਾਈਜ਼ੋਰਦਾਰ ਮੀਂਹ ਤੋਂ ਇੱਕ ਦਿਨ ਬਾਅਦ ਅੱਜ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਹੜ੍ਹ ਦਾ ਪਾਣੀ ਘਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ...

ਪੰਜਾਬ ਵਿੱਚ ਹੜ੍ਹ ਕਾਰਨ 1,457 ਪਿੰਡ ਪ੍ਰਭਾਵਿਤ – punjabitribuneonline.com

ਚੰਡੀਗੜ੍ਹ, 22 ਜੁਲਾਈਪੰਜਾਬ ਵਿੱਚ ਹਾਲ ਹੀ ਵਿੱਚ ਪਏ ਮੀਂਹ ਦੌਰਾਨ ਆਏ ਹੜ੍ਹ ਕਾਰਨ ਹਾਲੇ ਵੀ 1,457 ਪਿੰਡ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਅੱਜ ਦੱਸਿਆ...

ਸਿਰਸਾ: ਘੱਗਰ ਦੇ ਹੜ੍ਹ ਨੇ ਹਜ਼ਾਰਾਂ ਲੋਕ ਬੇਘਰ ਕੀਤੇ, ਸੈਂਕੜੇ ਏਕੜ ਫ਼ਸਲ ਡੁੱਬੀ

ਪ੍ਰਭੂ ਦਿਆਲਸਿਰਸਾ, 20 ਜੁਲਾਈਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ...

ਹੜ੍ਹ ਨੇ ਚਮਕੌਰ ਸਾਹਬਿ ਦੇ ਕਈ ਪਿੰਡ ਝੰਬੇ

ਸੰਜੀਵ ਬੱਬੀਚਮਕੌਰ ਸਾਹਬਿ , 19 ਜੁਲਾਈਦੋ ਹਫਤੇ ਪਹਿਲਾਂ ਪਏ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਰਕੇ ਚਮਕੌਰ ਸਾਹਬਿ ਦੇ ਇਲਾਕੇ ਖਾਸਕਰ ਬੇਟ ਤੇ ਮੰਡ...

ਹੜ੍ਹ ਦੀ ਮਾਰ: ਅੱਖਾਂ ਤੇ ਚਮੜੀ ਦੇ ਰੋਗ ਫੈਲੇ

ਪੱਤਰ ਪ੍ਰੇਰਕ/ਪੀਟੀਆਈਨਵੀਂ ਦਿੱਲੀ, 17 ਜੁਲਾਈਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਕਿਹਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਹੜ੍ਹ ਤੋਂ ਬਾਅਦ...

ਪਾਤੜਾਂ: ਧਾਲੀਵਾਲ ਪਰਿਵਾਰ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਤੀਹ ਕੁਇੰਟਲ ਝੋਨੇ ਦਾ ਬੀਜ

ਗੁਰਨਾਮ ਸਿੰਘ ਚੌਹਾਨ ਪਾਤੜਾਂ, 17 ਜੁਲਾਈਇਥੇ ਪਿੰਡ ਰਸੌਲੀ ਦੇ ਧਾਲੀਵਾਲ ਪਰਿਵਾਰ‌‌ ਨੇ‌ ਹੜ੍ਹ ਵਿੱਚ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਨੂੰ ਬਚਾਉਣ ਵਿੱਚ...

ਦਿੱਲੀ ’ਚ ਹੜ੍ਹ: ਲੋਕਾਂ ’ਚ ਅੱਖਾਂ ਤੇ ਚਮੜੀ ਦੇ ਰੋਗ ਫ਼ੈਲੇ, ਯਮੁਨਾ ਦਾ ਪਾਣੀ ਵਧਿਆ – punjabitribuneonline.com

ਨਵੀਂ ਦਿੱਲੀ, 17 ਜੁਲਾਈਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਕਿਹਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਹੜ੍ਹ ਤੋਂ ਬਾਅਦ ਦੀ...

Latest news

- Advertisement -spot_img