- Advertisement -spot_img

TAG

ਸਥ

ਪਿੰਡ ਲੱਖੂਵਾਲ ਵਿੱਚ ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ, ਚਾਰ ਸਾਥੀ ਜ਼ਖ਼ਮੀ – Punjabi Tribune

ਰਾਜਨ ਮਾਨਰਮਦਾਸ, 31 ਮਈ ਸਰਹੱਦੀ ਪਿੰਡ ਲੱਖੂਵਾਲ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ...

ਅਸਾਮ: ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਕੁਲਵੰਤ ਧਾਲੀਵਾਲ ਹਸਪਤਾਲ ’ਚ ਦਾਖਲ

ਡਿਬਰੂਗੜ੍ਹ, 6 ਮਾਰਚ ਇਥੋਂ ਦੀ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਧਾਲੀਵਾਲ ਨੂੰ ਮਿਰਗੀ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਸਬੰਧੀ ਹਸਪਤਾਲ...

ਪਾਕਿਸਤਾਨ ਦਾ ਏਸ਼ਿਆਈ ਤਗਮਾ ਜੇਤੂ ਮੁੱਕੇਬਾਜ਼ ਇਟਲੀ ’ਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੌਰਾਨ ਸਾਥੀ ਦੇ ਪੈਸੇ ਚੋਰੀ ਕਰਕੇ ਗਾਇਬ

ਕਰਾਚੀ, 5 ਮਾਰਚ ਪਾਕਿਸਤਾਨੀ ਮੁੱਕੇਬਾਜ਼ ਇਟਲੀ ਵਿੱਚ ਆਪਣੇ ਸਾਥੀ ਖਿਡਾਰੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੋ ਗਿਆ ਹੈ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ...

ਪਰਿਵਾਰ ਨੇ ਸਾਥ ਦਿੱਤਾ ਤਾਂ ਸੇਵਾ ਦਾ ਕਾਰਜ ਮੁਕੰਮਲ ਹੋਇਆ

<p>ਪਰਿਵਾਰ ਨੇ ਸਾਥ ਦਿੱਤਾ ਤਾਂ ਸੇਵਾ ਦਾ ਕਾਰਜ ਮੁਕੰਮਲ ਹੋਇਆ</p> <p>&nbsp;</p> News Source link

ਅਤਿਵਾਦੀ ਲੰਡਾ ਅਤੇ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਆਤਿਸ਼ ਗੁਪਤਾਚੰਡੀਗੜ੍ਹ, 7 ਫਰਵਰੀਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅਤਿਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ...

ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 6 ਫਰਵਰੀਚੰਡੀਗੜ੍ਹ ਪੁਲੀਸ ਦੀ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ...

ਨਾਭਾ: ਸਾਢੇ ਤਿੰਨ ਕਿੱਲੋ ਅਫੀਮ ਨਾਲ ਪੰਚਾਇਤ ਸਕੱਤਰ ਸਾਥੀ ਸਣੇ ਗ੍ਰਿਫ਼ਤਾਰ

ਜੈਸਮੀਨ ਭਾਰਦਵਾਜ ਨਾਭਾ, 26 ਸਤੰਬਰ ਇਥੋਂ ਦੀ ਸਦਰ ਪੁਲੀਸ ਨੇ ਸਾਢੇ ਤਿੰਨ ਕਿੱਲੋ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਅਤੇ ਉਸ ਦੇ...

ਏਜੀਟੀਐੱਫ ਤੇ ਮੁਹਾਲੀ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਰਿੰਦਾ ਦੇ 6 ਸਾਥੀ ਗ੍ਰਿਫ਼ਤਾਰ ਕੀਤੇ

ਦਰਸ਼ਨ ਸਿੰਘ ਸੋਢੀ ਮੁਹਾਲੀ, 31 ਅਗਸਤ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਐਕਸ ’ਤੇ ਦੱਸਿਆ ਕਿ ਰਾਜ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ...

Gadar: ਸੱਚੀ ਪ੍ਰੇਮ ਕਹਾਣੀ 'ਤੇ ਬਣੀ ਸੀ 'ਗਦਰ', ਪਾਕਿਸਤਾਨ ਗਏ ਸੀ ਬੂਟਾ ਸਿੰਘ, ਪਤਨੀ ਨੇ ਪਰਿਵਾਰ ਦੇ ਦਬਾਅ 'ਚ ਛੱਡਿਆ ਸੀ ਸਾਥ

Boota Singh Zainab Love Story: ਜਦੋਂ ਵੀ ਫ਼ਿਲਮ ‘ਗਦਰ’ ਦਾ ਗੀਤ ‘ਉੜ ਜਾ ਕਾਲੇ ਕਾਵਾਂ’ ਵੱਜਦਾ ਹੈ ਤਾਂ ਕਈ ਸਾਲ ਪਹਿਲਾਂ ਦੀਆਂ ਖ਼ੂਬਸੂਰਤ...

ਬਰਨਾਲਾ ਪੁਲੀਸ ਨੇ 12 ਕਿਲੋ ਅਫੀਮ ਸਣੇ ਦੋ ਗ੍ਰਿਫ਼ਤਾਰ ਕੀਤੇ, ਗੈਂਗਸਟਰ ਦੁੱਨੇਕੇ ਦਾ ਸਾਥੀ ਅਸਲੇ ਸਣੇ ਕਾਬੂ

ਲਖਵੀਰ ਸਿੰਘ ਚੀਮਾ ਟੱਲੇਵਾਲ(ਬਰਨਾਲਾ), 3 ਅਗਸਤ ਬਰਨਾਲਾ ਪੁਲੀਸ ਨੇ ਦੋ ਵਿਅਕਤੀਆਂ ਨੂੰ 12 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ, ਜਦਕਿ ਦੂਜੇ ਮਾਮਲੇ ਵਿੱਚ ਗੈਂਗਸਟਰ...

Latest news

- Advertisement -spot_img