31.9 C
Patiāla
Tuesday, May 7, 2024
- Advertisement -spot_img

TAG

ਸਘਰਸ਼

ਭਾਕਿਯੂ ਏਕਤਾ (ਡਕੌਂਦਾ) ਵੱਲੋਂ ਸੰਘਰਸ਼ ਤੇਜ਼ ਕਰਨ ਦਾ ਸੱਦਾ

ਸੰਤੋਖ ਗਿੱਲ ਗੁਰੂਸਰ ਸੁਧਾਰ, 30 ਸਤੰਬਰ ਭਾਕਿਯੂ ਏਕਤਾ (ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ ਡੀਏਪੀ ਦੀ...

ਵਿਦਿਆਰਥੀ ਸੰਘਰਸ਼: ਦੇਸ਼ ਭਗਤ ’ਵਰਸਿਟੀ ਦੇ ਕੁਲਪਤੀ ਸਣੇ 16 ’ਤੇ ਧੋਖਾਧੜੀ ਦਾ ਕੇਸ

ਰਾਮ ਸਰਨ ਸੂਦ ਅਮਲੋਹ, 16 ਸਤੰਬਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਨਰਸਿੰਗ ਦੀਆਂ 60 ਸੀਟਾਂ ਦੀ ਥਾਂ 187 ਵਿਦਿਆਰਥੀਆਂ ਦੇ ਦਾਖ਼ਲੇ ਦਾ ਮਾਮਲਾ ਭਖ...

ਬਰਨਾਲਾ: ਕਿਸਾਨਾਂ ਦਾ ਧਰਨਾ ਜਾਰੀ, 6 ਤੋਂ ਬਾਅਦ ਵੱਡੇ ਸੰਘਰਸ਼ ਦਾ ਐਲਾਨ

ਪਰਸ਼ੋਤਮ ਬੱਲੀ ਬਰਨਾਲਾ, 31 ਅਗਸਤ ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਖੇਤੀਬਾੜੀ ਸਹਿਕਾਰੀ ਸੁਸਾਇਟੀ ‘ਚ ਕਥਿਤ ਗਬਨ ਦੀ ਨਿਰਪੱਖ ਜਾਂਚ ਤੇ ਮਿਲੀਭੁਗਤ ਕਰਨ ਵਾਲੇ ਵਿਭਾਗੀ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾਈ ਆਗੂ ਬਲੈਕਮੇਲ ਕਰਨ ਤੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਪਰਮਜੀਤ ਸਿੰਘਫ਼ਾਜ਼ਿਲਕਾ, 20 ਜੁਲਾਈਜ਼ਿਲ੍ਹੇ ਦੇ ਪਿੰਡ ਮੁਹਾਰ ਖੀਵਾ ਦੇ ਵਸਨੀਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਨੂੰ ਪੁਲੀਸ ਨੇ ਬਲੈਕਮੇਲ ਕਰਨ...

ਸੰਗਰੂਰ ’ਚ 8736 ਕੱਚੇ ਅਧਿਆਪਕਾਂ ਦੇ ‘ਟੈਂਕੀ ਸੰਘਰਸ਼’ ਨੂੰ ਮਹੀਨਾ ਪੂਰਾ ਹੋਇਆ

ਗੁਰਦੀਪ ਸਿੰਘ ਲਾਲੀਸੰਗਰੂਰ, 12 ਜੁਲਾਈਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ 8736 ਕੱਚੇ ਅਧਿਆਪਕਾਂ ਦੇ ਅਣਮਿਥੇ ਸਮੇਂ...

Latest news

- Advertisement -spot_img