36 C
Patiāla
Friday, March 29, 2024
- Advertisement -spot_img

TAG

ਸਆਸ

ਜਲੰਧਰ: ਚੋਣ ਜ਼ਾਬਤੇ ਦੇ ਬਾਵਜੂਦ ਲੱਗੇ ਨੇ ਸਿਆਸੀ ਦਲਾਂ ਦੇ ਪੋਸਟਰ

ਹਤਿੰਦਰ ਮਹਿਤਾ ਜਲੰਧਰ, 21 ਮਾਰਚ ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸੱਤਾਧਾਰੀਆਂ ਅਤੇ ਵਿਰੋਧੀ ਪਾਰਟੀਆਂ ਦੇ ਹੋਰਡਿੰਗ ਅਤੇ...

ਹਿਮਾਚਲ ਦਾ ਸਿਆਸੀ ਸੰਕਟ: ਬਾਗ਼ੀ ਵਿਧਾਇਕਾਂ ਨੂੰ ਮਿਲੇ ਵਿਕਰਮਾਦਿੱਤਿਆ

ਸ਼ਿਮਲਾ, 1 ਮਾਰਚ ਹਿਮਾਚਲ ਪ੍ਰਦੇਸ਼ ’ਚ ਹੁਕਮਰਾਨ ਧਿਰ ਕਾਂਗਰਸ ਦਾ ਭਾਵੇਂ ਸਿਆਸੀ ਸੰਕਟ ਟਲ ਗਿਆ ਹੋਵੇ ਪਰ ਪਾਰਟੀ ਦੇ ਬਾਗ਼ੀ ਆਗੂਆਂ ਨੂੰ ਮਨਾਉਣ ਦੀਆਂ...

ਵੋਟਰਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦੇ ਪੂਰੇ ਕਰਨ ਬਾਰੇ ਜਾਣਨ ਦਾ ਅਧਿਕਾਰ: ਮੁੱਖ ਚੋਣ ਕਮਿਸ਼ਨਰ

ਚੇਨਈ, 24 ਫਰਵਰੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਵੋਟਰਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਬਾਰੇ...

ਪੰਜਾਬੀਆਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਰਾਜ ਦੇ ਸਿਆਸੀ ਨਕਸ਼ੇ ’ਚੋਂ ਬਾਹਰ ਕੀਤਾ: ਧਾਲੀਵਾਲ

ਰਾਜਨ ਮਾਨ ਰਾਮਦਾਸ, 29 ਜਨਵਰੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਰਾਜ...

ਹਰਿਆਣਾ: ਕਾਂਗਰਸ ਨੇ ਚੋਣ, ਸਿਆਸੀ ਮਾਮਲਿਆਂ ਅਤੇ ਮੈਨੀਫੈਸਟੋ ਸਬੰਧੀ ਕਮੇਟੀਆਂ ਬਣਾਈਆਂ

ਨਵੀਂ ਦਿੱਲੀ: ਕਾਂਗਰਸ ਨੇ ਆਪਣੀ ਹਰਿਆਣਾ ਇਕਾਈ ਨੂੰ ਚੋਣਾਂ ਲਈ ਤਿਆਰ ਕਰਨ ਦੇ ਮਕਸਦ ਨਾਲ ਅੱਜ ਚਾਰ ਕਮੇਟੀਆਂ ਦਾ ਗਠਨ ਕੀਤਾ ਹੈ ਜਿਨ੍ਹਾਂ...

ਸੌ ਤੋਂ ਵੱਧ ਸਿਆਸੀ ਕਾਰਕੁਨ ਭਾਜਪਾ ਵਿੱਚ ਸ਼ਾਮਲ

ਪੀ.ਪੀ. ਵਰਮਾ ਪੰਚਕੂਲਾ, 19 ਜਨਵਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐੱਮਡੀਸੀ ਪੰਚਕੂਲਾ ਵਿੱਚ ਸਥਿਤ ਪੰਚ ਕਮਲ ਦਫ਼ਤਰ ਵਿੱਚ ਵੱਖ-ਵੱਖ ਪਾਰਟੀਆਂ ਦੇ ਸੌ...

ਸਿਆਸੀ ਪਾਰਟੀ ਦੀ ਮੀਟਿੰਗ ’ਚ ਆਤਮਘਾਤੀ ਹਮਲਾ; 40 ਹਲਾਕ

ਪੇਸ਼ਾਵਰ: ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਇੱਕ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾਵਰ...

ਸੰਸਦ ’ਚ ਵਿਘਨ ਨੂੰ ਸਿਆਸੀ ਰਣਨੀਤੀ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ: ਧਨਖੜ

ਨਵੀਂ ਦਿੱਲੀ, 23 ਜੁਲਾਈਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ ਲੋਕਤੰਤਰ ਦੇ ਮੰਦਰ (ਸੰਸਦ) ਵਿੱਚ ਵਿਘਨ ਦੀ ਕਾਰਵਾਈ ਨੂੰ ਸਿਆਸੀ ਰਣਨੀਤੀ...

ਕਾਂਗਰਸ ਨੇ ਪੰਜਾਬ ਵਿੱਚ ਸਿਆਸੀ ਮਾਮਲਿਆਂ ਬਾਰੇ ਕਮੇਟੀ ਬਣਾਉਣ ਨੂੰ ਮਨਜ਼ੂਰੀ ਦਿੱਤੀ

ਨਵੀਂ ਦਿੱਲੀ, 6 ਜੁਲਾੲੀਕਾਂਗਰਸ ਨੇ ਪੰਜਾਬ ਵਿੱਚ ਸਿਆਸੀ ਮਾਮਲਿਆਂ ਬਾਰੇ ਕਮੇਟੀ ਬਣਾਉਣ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਇਸ ਕਮੇਟੀ ਵਿੱਚ ਪਾਰਟੀ ਦੇ...

Latest news

- Advertisement -spot_img