23.9 C
Patiāla
Tuesday, April 30, 2024
- Advertisement -spot_img

TAG

ਵਰਧ

ਸਿਰਸਾ: ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ‘ਆਪ’ ਵਰਕਰ ਹਿਰਾਸਤ ’ਚ ਲਏ

ਪ੍ਰਭੂ ਦਿਆਲ ਸਿਰਸਾ, 26 ਮਾਰਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਭਾਜਪਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਆਮ ਆਦਮੀ...

ਭਵਾਨੀਗੜ੍ਹ: ਕਿਸਾਨਾਂ ਦੇ ਵਿਰੋਧ ਕਾਰਨ ਕੁਰਕੀ ਕਰਨ ਆਏ ਅਧਿਕਾਰੀ ਬੇਰੰਗ ਪਰਤੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 21 ਮਾਰਚ ਇਥੋਂ ਨੇੜਲੇ ਪਿੰਡ ਹਰਕਿਸ਼ਨਪੁਰਾ ਵਿਖੇ ਕਿਸਾਨ ਦੇ ਖੇਤ ਦੀ ਕੁਰਕੀ ਕਰਨ ਆਏ ਮਾਲ ਵਿਭਾਗ ਦੇ ਮੁਲਾਜ਼ਮਾਂ ਦਾ ਭਾਰਤੀ ਕਿਸਾਨ...

ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਤੇ ਇਸ ’ਤੇ ਚੀਨ ਦੇ ਦਾਅਵੇ ਦਾ ਵਿਰੋਧ ਕਰਦੇ ਹਾਂ: ਅਮਰੀਕਾ – Punjabi Tribune

ਵਾਸ਼ਿੰਗਟਨ, 21 ਮਾਰਚ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਖੇਤਰੀ ਦਾਅਵੇ ਕਰਨ ਦੀ ਕਿਸੇ...

ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ, ਪਤਨੀ ਤੇ ਸਹੁਰੇ ਵਿਰੁੱਧ ਮਾਮਲਾ ਦਰਜ

 ਪੱਤਰ ਪੇ੍ਰਕਰਾਮਾਂ ਮੰਡੀ, 19 ਮਾਰਚ ਨੇੜਲੇ ਪਿੰਡ ਕਣਕਵਾਲ ਦੇ ਇਕ ਨੌਜਵਾਨ ਗੁਰਜੀਤ ਸਿੰਘ (33) ਪੁੱਤਰ ਬਲਦੇਵ ਸਿੰਘ ਹਾਲ ਅਬਾਦ ਪਿੰਡ ਮਲਕਾਣਾ ਵੱਲੋਂ ਆਪਣੇ ਖੇਤ...

ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਿਰੁੱਧ ਦਿੱਤਾ ਧਰਨਾ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 5 ਮਾਰਚਪੰਜਾਬ ਵਿਧਾਨ ਸਭਾ ਵਿੱਚ ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਸੂਬਾ...

ਵਿਰੋਧੀ ਪਾਰਟੀਆਂ ਦਾ ਏਕਾ ਅਤੇ ਭਾਰਤ ਦਾ ਭਵਿੱਖ

ਸੁਰਿੰਦਰ ਪਾਲ ਸਿੰਘ ਮੰਡ (ਪ੍ਰੋ.)ਜਿਵੇਂ ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਪਲਟੀ ਮਾਰ ਕੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਜਾ ਰਲਿਆ ਹੈ, ਉਸ...

ਕਸ਼ਮੀਰ ਵਿੱਚ ਦੋ ਪੰਜਾਬੀਆਂ ਦੀ ਹੱਤਿਆ ਵਿਰੁੱਧ ਰੋਸ ਪ੍ਰਦਰਸ਼ਨ – Punjabi Tribune

ਜੰਮੂ, 8 ਫਰਵਰੀਸ੍ਰੀਨਗਰ ’ਚ ਅਤਿਵਾਦੀਆਂ ਦੇ ਹਮਲੇ ’ਚ ਮਾਰੇ ਗਏ ਦੋ ਪੰਜਾਬੀ ਵਰਕਰਾਂ ਦੇ ਰੋਸ ਵਜੋਂ ਰਾਸ਼ਟਰੀ ਬਜਰੰਗ ਦਲ (ਆਰਬੀਡੀ) ਵੱਲੋਂ ਇਥੇ ਰੋਸ...

ਲੋਕ ਸਭਾ ਮੈਂਬਰ ਦਾਨਿਸ਼ ਕਲੀ ਵੱਲੋਂ ਨਫਰਤੀ ਭਾਸ਼ਣ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ

ਨਵੀਂ ਦਿੱਲੀ, 8 ਫਰਵਰੀ ਬਹੁਜਨ ਸਮਾਜ ਪਾਰਟੀ ’ਚੋਂ ਮੁਅੱਤਲ ਕੀਤੇ ਗਏ ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ’ਚ ਨਫਰਤੀ ਭਾਸ਼ਣ ਵਿਰੁੱਧ ਸਖ਼ਤ...

ਮਾਲਦੀਵ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਭਿੜੇ

ਮਾਲੇ, 28 ਜਨਵਰੀ ਮਾਲਦੀਵ ਦੀ ਸੰਸਦ ਵਿੱਚ ਅੱਜ ਵਿਰੋਧੀ ਧਿਰ ਦੇ ਸੰਸਦ ਮੈਂਬਰ ਆਪਸ ਵਿਚ ਭਿੜ ਗਏ ਜਿਸ ਕਾਰਨ ਸੰਸਦ ਦੇ ਕੰਮ ਕਾਜ ਵਿਚ...

ਐੱਸਐੱਫਆਈ ਵੱਲੋਂ ਵਿਰੋਧ ਕਰਨ ’ਤੇ ਕੇਰਲ ਦੇ ਰਾਜਪਾਲ ਨੇ ਸੜਕ ਕੰਢੇ ਪ੍ਰਦਰਸ਼ਨ ਕੀਤਾ – Punjabi Tribune

ਕੋਲੱਮ (ਕੇਰਲ), 27 ਜਨਵਰੀ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅੱਜ ਇਸ ਜ਼ਿਲ੍ਹੇ ਦੇ ਨੀਲਮੇਲ ਵਿੱਚ ‘ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ (ਐੱਸਐੱਫਆਈ) ਦੇ ਵਰਕਰਾਂ ਵੱਲੋਂ...

Latest news

- Advertisement -spot_img