- Advertisement -spot_img

TAG

ਵਟ

ਭਾਰਤ ਦਾ ਸੰਵਿਧਾਨ ਧਰਮ ਦੇ ਨਾਂ ’ਤੇ ਵੋਟਾਂ ਮੰਗਣ ਦੀ ਆਗਿਆ ਨਹੀਂ ਦਿੰਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਟ੍ਰਿਬਿਊਨ ਨਿਊਜ਼ ਸਰਵਿਸਅੰਮ੍ਰਿਤਸਰ, 2 ਮਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਧਰਮ ਦੇ ਅਧਾਰ ਤੇ ਵੋਟਾਂ ਮੰਗਣ ਸਬੰਧੀ...

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮਿਤੀ ਮੁੜ ਵਧਾਈ – Punjabi Tribune

ਟ੍ਰਿਬਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 1 ਮਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਾਉਣ ਦੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।...

ਮੰਗਲਸੂਤਰ ਬਾਰੇ ਗੁਮਰਾਹ ਕਰ ਕੇ ਵੋਟਾਂ ਬਟੋਰਨਾ ਚਾਹੁੰਦੇ ਨੇ ਮੋਦੀ: ਬਲਬੀਰ ਸਿੱਧੂ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ, 27 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਦੇ ਕੇਂਦਰੀ ਸਤਾ ਵਿਚ ਆਉਣ ਨਾਲ ਮੰਗਲਸੂਤਰ ਨੂੰ ਖਤਰਾ ਦੱਸਣ ਦੇ ਬਿਆਨ ’ਤੇ ਤਿੱਖੀ...

ਹਰ ਚੋਣਾਂ ’ਚ ਹਰਸਿਮਰਤ ਵੱਲੋਂ ਵੋਟਾਂ ਮੰਗਣ ਲਈ ਸਿਰਫ ਏਮਸ ਦਾ ਸਹਾਰਾ ਲੈਣ ਦਾ ਦੋਸ਼

ਸ਼ਗਨ ਕਟਾਰੀਆਬਠਿੰਡਾ, 26 ਅਪਰੈਲਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਟਰੇਡ ਵਿੰਗ ਦੇ ਸੂਬਾ ਪ੍ਰਧਾਨ ਨੀਲ ਗਰਗ ਨੇ ਹਰਸਿਮਰਤ ਕੌਰ ਬਾਦਲ ’ਤੇ ਸਵਾਲਾਂ...

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨਾਗਪੁਰ ’ਚ ਵੋਟ ਪਾਈ

ਨਾਗਪੁਰ (ਮਹਾਰਾਸ਼ਟਰ), 19 ਅਪਰੈਲ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਲੋਕ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਪੋਲਿੰਗ ਬੂਥ ‘ਤੇ ਆਪਣੀ ਵੋਟ...

ਸੁਪਰੀਮ ਕੋਰਟ ਨੇ ਵੋਟਾਂ ਦੇ ਵੀਵੀਪੈਟ ਨਾਲ ਮੇਲ ਬਾਰੇ ਪਟੀਸ਼ਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ

ਨਵੀਂ ਦਿੱਲੀ, 18 ਅਪਰੈਲ ਸੁਪਰੀਮ ਕੋਰਟ ਨੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀਵੀਪੀਏਟੀ) ਨਾਲ ਈਵੀਐੱਮ ਰਾਹੀਂ ਪਾਈਆਂ ਵੋਟਾਂ ਦਾ ਪੂਰਾ ਮਿਲਾਨ ਕਰਨ ਦੀ ਮੰਗ...

ਸਿਰਸਾ: ਬੇਗੂ ਦੇ ਲੋਕ ਨਾ ਨੇਤਾਵਾਂ ਨੂੰ ਪਿੰਡ ਵੜਣ ਦੇਣਗੇ ਤੇ ਨਾ ਵੋਟਾਂ ਪਾਉਣਗੇ

ਪ੍ਰਭੂ ਦਿਆਲ ਸਿਰਸਾ, 9 ਅਪਰੈਲ ਇਥੋਂ ਦੇ ਪਿੰਡ ਸ਼ਾਹਪੁਰ ਬੇਗੂ ਦੇ ਪਤਵੰਤਿਆਂ ਦੀ ਪੰਚਾਇਤ ਘਰ ਵਿੱਚ ਅੱਜ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ...

ਪਹਿਲਾਂ ਰਜਿਸਟਰੀਆਂ ’ਤੇ ਲੱਗੀ ਰੋਕ ਹਟਾਓ ਫਿਰ ਵੋਟਾਂ ਮੰਗਣ ਆਓ: ਆਮ ਆਦਮੀ-ਘਰ ਬਚਾਓ ਮੋਰਚਾ

ਦਰਸ਼ਨ ਸਿੰਘ ਸੋਢੀ ਮੁਹਾਲੀ 9 ਅਪਰੈਲ ‘ਆਮ ਆਦਮੀ-ਘਰ ਬਚਾਓ ਮੋਰਚਾ’ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਕੋਲ ਵੋਟਾਂ ਮੰਗਣ ਆਉਣ ਤੋਂ...

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਐੱਨਯੂਐੱਸਯੂ ਦੀ ਚੋਣ ਲਈ ਵੋਟਾਂ ਪਈਆਂ

ਪੱਤਰ ਪ੍ਰੇਰਕ ਨਵੀਂ ਦਿਲੀ, 22 ਮਾਰਚ ਇੱਥੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੀ ਚੋਣ ਲਈ ਸਵੇਰੇ ਤੋਂ ਦੁਪਹਿਰ...

ਹਾਏ ਵੋਟਾਂ

ਕਰਮਜੀਤ ਕੌਰ ਸਵੇਰ ਦੀ ਤਾਈ ਮੇਲੋ ਖਿੱਝੀ-ਖਿੱਝੀ ਜਿਹੀ ਲੱਗ ਰਹੀ ਸੀ। ਤਾਇਆ ਮਾਘ ਸਿੰਘ ਪਹੁ ਫੁਟਾਲੇ ਦਾ ਵੋਟਾਂ ਵਾਲਿਆਂ ਨਾਲ ਗਿਆ ਅਜੇ ਤੱਕ ਨਹੀਂ...

Latest news

- Advertisement -spot_img