29.1 C
Patiāla
Wednesday, May 8, 2024
- Advertisement -spot_img

TAG

ਮਹ

ਦਿੱਲੀ ਤੇ ਐੱਨਸੀਆਰ ਵਾਸੀਆਂ ਨੂੰ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 26 ਜੁਲਾਈ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਅੱਜ ਸਵੇਰ ਤੋਂ ਪੈ ਰਹੀ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ...

ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

ਸਰਬਜੀਤ ਸਿੰਘ ਭੰਗੂਪਟਿਆਲਾ, 19 ਜੁਲਾਈਅੱਜ ਪਟਿਆਲਾ ਸ਼ਹਿਰ ’ਚ ਚਾਰ ਘੰਟੇ ਪਈ ਭਾਰੀ ਬਾਰਸ਼ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਭਾਰੀ ਮੀਂਹ ਦੇ ਬਾਵਜੂਦ ਨਦੀ...

ਮੀਂਹ ਰੁਕਣ ਤੋਂ 2 ਦਿਨ ਬਾਅਦ ਵੀ ਥਰਮਲ ਪਲਾਂਟ ਰੂਪਨਗਰ ’ਚ ਸ਼ੁਰੂ ਨਾ ਹੋਇਆ ਉਤਪਾਦਨ, ਸੂਬੇ ’ਚ ਬਿਜਲੀ ਦੀ ਮੰਗ ਵਧੀ

ਜਗਮੋਹਨ ਸਿੰਘਰੂਪਨਗਰ, 13 ਜੁਲਾਈਜ਼ੋਰਦਾਰ ਮੀਂਹ ਬੰਦ ਹੋਣ ਤੋਂ 2 ਦਿਨਾਂ ਬਾਅਦ ਵੀ ਇਥੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਿਜਲੀ ਉਤਪਾਦਨ ਸ਼ੁਰੂ...

ਮੀਂਹ ਤੋਂ ਰਾਹਤ; ਮੌਨਸੂਨ ਦੀ ਝੜੀ ਨੇ ਟਰਾਈਸਿਟੀ ਦਾ ਮੁਹਾਂਦਰਾ ਵਿਗੜਿਆ

ਆਤਿਸ਼ ਗੁਪਤਾਚੰਡੀਗੜ੍ਹ, 11 ਜੁਲਾਈਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 72 ਘੰਟੇ ਲਗਾਤਾਰ ਪਏ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹਾੜ...

ਪੰਜਾਬ ’ਚ ਮੀਂਹ ਤੋਂ ਬਾਅਦ ਸਬਜ਼ੀਆਂ ਦੇ ਭਾਅ ਦੁੱਗਣੇ ਹੋਏ

ਆਤਿਸ਼ ਗੁਪਤਾਚੰਡੀਗੜ੍ਹ, 11 ਜੁਲਾਈਪੰਜਾਬ ਸਣੇ ਉੱਤਰੀ ਭਾਰਤ ’ਚ ਪਿਛਲੇ ਤਿੰਨ-ਚਾਰ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ...

ਮੁਹਾਲੀ: ਮੀਂਹ ਦਾ ਪਾਣੀ ਘਰਾਂ ’ਚ ਵੜਿਆ; ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਲਈ ਨੰਬਰ ਜਾਰੀ, ਏਅਰਪੋਰਟ ਰੋਡ ’ਤੇ ਦੋ-ਦੋ ਫੁੱਟ ਪਾਣੀ ਖੜ੍ਹਿਆ – punjabitribuneonline.com

ਟ੍ਰਿਬਿਊਨ ਨਿਊਜ਼ ਸਰਵਿਸਮੁਹਾਲੀ, 9 ਜੁਲਾਈਮੁਹਾਲੀ ਦੇ ਸੈਕਟਰ 71, ਮਟੌਰ ਪਿੰਡ, ਫੇਜ਼ 3ਬੀ2, ਫੇਜ਼ 3ਬੀ1, ਫੇਜ਼ 7, ਫੇਜ਼ 2, ਫੇਜ਼ 5 ਤੇ ਫੇਜ਼ 1...

ਭਾਰੀ ਮੀਂਹ ਕਾਰਨ ਦਿੱਲੀ ’ਚ ਜਲ-ਥਲ

ਮਨਧੀਰ ਸਿੰਘ ਦਿਓਲਨਵੀਂ ਦਿੱਲੀ, 8 ਜੁਲਾਈਕੌਮੀ ਰਾਜਧਾਨੀ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ...

ਦਿੱਲੀ ਵਿੱਚ ਮੀਂਹ ਨੇ 20 ਸਾਲ ਦਾ ਰਿਕਾਰਡ ਤੋੜਿਆ

ਨਵੀਂ ਦਿੱਲੀ, 8 ਜੁਲਾਈਪੱਛਮੀ ਗੜਬੜੀ ਅਤੇ ਮੌਨਸੂਨੀ ਹਵਾਵਾਂ ਦੇ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਕਾਰਨ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਜ਼ੋਰਦਾਰ ਮੀਂਹ ਪਿਆ।ਦਿੱਲੀ...

ਹਿਮਾਚਲ ਦੇ ਕਈ ਜ਼ਿਲ੍ਹਿਆਂ ’ਚ ਅੱਜ ਤੇ ਕੱਲ੍ਹ ਮੋਹਲੇਧਾਰ ਮੀਂਹ ਦੀ ਚਿਤਾਵਨੀ

ਸ਼ਿਮਲਾ, 8 ਜੁਲਾਈੲਿਥੇ ਸਥਿਤ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਲਈ ‘ਰੈੱਡ’ ਅਲਰਟ ਜਾਰੀ ਕਰਦਿਆਂ 8-9 ਜੁਲਾਈ ਨੂੰ ਮੋਹਲੇਧਾਰ ਮੀਂਹ ਦੀ...

ਰੂਪਨਗਰ: ਮੀਂਹ ਮਗਰੋਂ ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਬੰਦ ਕੀਤੇ

ਜਗਮੋਹਨ ਸਿੰਘਘਨੌਲੀ, 7 ਜੁਲਾਈਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ ਘਟ ਗਈ ਹੈ। ਬਿਜਲੀ ਦੀ...

Latest news

- Advertisement -spot_img