30.2 C
Patiāla
Monday, April 29, 2024
- Advertisement -spot_img

TAG

ਮਨ

Mouni Roy: ਸਾੜੀ 'ਚ ਮੌਨੀ ਰਾਏ ਦੇ ਸਟਾਈਲ ਦੇ ਦੀਵਾਨੇ ਹੋਏ ਫੈਨਜ਼, ਦੇਖੋ ਖੂਬਸੂਰਤ ਫੋਟੋ

Mouni Roy: ਸਾੜੀ 'ਚ ਮੌਨੀ ਰਾਏ ਦੇ ਸਟਾਈਲ ਦੇ ਦੀਵਾਨੇ ਹੋਏ ਫੈਨਜ਼, ਦੇਖੋ ਖੂਬਸੂਰਤ ਫੋਟੋ News Source link

ਅੰੰਮ੍ਰਿਤਸਰ ਤੋਂ ਕਾਠਗੋਦਾਮ ਵਿਚਲੇ ਸ਼ੁਰੂ ਹੋਵੇਗੀ ਰੇਲ ਸੇਵਾ, ਕੇਂਦਰ ਨੇ ਧਾਮੀ ਦੀ ਤਜਵੀਜ਼ ਮੰਨੀ – Punjabi Tribune

ਦੇਹਰਾਦੂਨ, 20 ਫਰਵਰੀ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਤੋਂ ਕਾਠਗੋਦਾਮ ਤੱਕ ਰੇਲਗੱਡੀ ਚਲਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਤਜਵੀਜ਼ ਉੱਤਰਾਖੰਡ ਦੇ ਮੁੱਖ...

ਭਗਵੰਤ ਮਾਨ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ ਹੁਣ 19 ਮਾਰਚ ਨੂੰ

ਨਿੱਜੀ ਪੱਤਰ ਪ੍ਰੇਰਕਸ੍ਰੀ ਮੁਕਤਸਰ ਸਾਹਿਬ, 19 ਫਰਵਰੀਇੱਥੋਂ ਦੇ ਸਿਵਲ ਜੱਜ ਰਾਜਪਾਲ ਰਾਵਲ ਦੀ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ...

ਦੇਸ਼ ਨੇ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾਇਆ: ਸ਼ਾਹ

ਨਵੀਂ ਦਿੱਲੀ, 18 ਫਰਵਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਦੀ ਤੁਲਨਾ ਮਹਾਭਾਰਤ ਯੁੱਧ ਨਾਲ ਕਰਦਿਆਂ ਜ਼ੋਰ ਦੇ ਕੇ...

ਮਨੀ ਲਾਂਡਰਿੰਗ: ਹੇਮੰਤ ਸੋਰੇਨ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ – Punjabi Tribune

ਰਾਂਚੀ, 15 ਫਰਵਰੀਰਾਂਚੀ ਦੀ ਇੱਕ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ...

ਕੇਜੀਵਾਲ ਤੇ ਮਾਨ ਨੇ ਅਯੁੱਧਿਆ ’ਚ ਭਗਵਾਨ ਸ੍ਰੀ ਰਾਮਲੱਲਾ ਦੇ ਦਰਸ਼ਨ ਕੀਤੇ

ਅਯੁੱਧਿਆ, 12 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਯੁੱਧਿਆ ਪਹੁੰਚੇ, ਜਿੱਥੇ ਦੋਵਾਂ ਆਗੂਆਂ ਨੇ ਨਵੇਂ...

ਰਾਮ ਮੰਦਰ ਦੇ ਦਰਸ਼ਨਾਂ ਲਈ ਸੋਮਵਾਰ ਨੂੰ ਅਯੁੱਧਿਆ ਜਾਣਗੇ ਭਗਵੰਤ ਮਾਨ ਤੇ ਕੇਜਰੀਵਾਲ

ਨਵੀਂ ਦਿੱਲੀ, 11 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਦਿੱਲੀ ਦੇ ਹਮਰੁਤਬਾ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ...

ਐੱਨਆਰਆਈ ਭਾਈਚਾਰਾ ਸੂਬੇ ਦੀ ਤਰੱਕੀ ’ਚ ਭਾਈਵਾਲ ਬਣੇ: ਮਾਨ

ਐੱਨ.ਪੀ. ਧਵਨ ਪਠਾਨਕੋਟ, 3 ਫਰਵਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਭਰ ਵਿੱਚ ਵਸਦੇ ਪਰਵਾਸੀ ਭਾਰਤੀ ਭਾਈਚਾਰੇ ਨੂੰ ਪੰਜਾਬ ਦੇ ਅਰਥਚਾਰੇ ਨੂੰ ਦੁਨੀਆ ਭਰ ’ਚ...

ਮਨੀ ਲਾਂਡਰਿੰਗ: ਵਿਧਾਇਕ ਕੁਲਵੰਤ ਸਿੰਘ ਕੋਲੋਂ ਈਡੀ ਵੱਲੋਂ ਪੁੱਛ-ਪੜਤਾਲ

ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 30 ਜਨਵਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਸਬੰਧੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਅੱਜ ਮੁਹਾਲੀ ਤੋਂ ਆਮ...

Bobby Deol Birthday: ਬੌਬੀ ਦਿਓਲ ਅੱਜ ਮਨਾ ਰਹੇ ਜਨਮਦਿਨ, ਵੱਡੇ ਭਰਾ ਸੰਨੀ ਦਿਓਲ ਨੇ ਪਿਆਰ ਭਰੇ ਅੰਦਾਜ਼ ਨਾਲ ਕੀਤਾ Wish

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਕੈਪਸ਼ਨ 'ਚ ਲਿਖਿਆ, 'ਹੈਪੀ ਬਰਥਡੇ ਮਾਈ ਲਿਲ ਲਾਰਡ ਬੌਬੀ...' ਇਨ੍ਹਾਂ ਤਸਵੀਰਾਂ 'ਚ ਦੋਹਾਂ ਭਰਾਵਾਂ ਵਿਚਾਲੇ...

Latest news

- Advertisement -spot_img