- Advertisement -spot_img

TAG

ਮਨਪਰ

ਮਨੀਪੁਰ ਘਟਨਾ: ਲੋਕਾਂ ’ਚ ਰੋਸ ਵਧਿਆ

ਗੁਰਿੰਦਰ ਸਿੰਘਲੁਧਿਆਣਾ, 23 ਜੁਲਾਈਸੀਟੀਯੂ ਪੰਜਾਬ ਦੇ ਝੰਡੇ ਹੇਠ ਲਾਲ ਝੰਡਾ ਬਜਾਜ ਸਨਜ਼ ਮਜ਼ਦੂਰ ਯੂਨੀਅਨ ਦੇ ਸੈਂਕੜੇ ਕਾਰਕੁਨਾਂ ਵੱਲੋਂ ਸੀਟੀਯੂ ਪੰਜਾਬ ਦੇ ਜ਼ਿਲ੍ਹਾ ਜਨਰਲ...

ਮਨੀਪੁਰ ਵਿੱਚ ਦੋ ਔਰਤਾਂ ਦੀ ਜਬਰ-ਜਨਾਹ ਮਗਰੋਂ ਹੱਤਿਆ

ਇੰਫਾਲ, 22 ਜੁਲਾਈਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਮਈ ਮਹੀਨੇ ਵਿੱਚ ਦੋ ਔਰਤਾਂ ਨਾਲ ਕਥਿਤ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਮਨੀਪੁਰ ਪੁਲੀਸ ਵੱਲੋਂ ਦਰਜ...

ਮਨੀਪੁਰ: ਔਰਤਾਂ ਦੀ ਨਗਨ ਪਰੇਡ ਕਰਵਾਉਣ ਦੇ ਮਾਮਲੇ ਵਿੱਚ ਨਾਬਾਲਗ ਸਣੇ ਦੋ ਹੋਰ ਗ੍ਰਿਫ਼ਤਾਰ

ਇੰਫਾਲ, 22 ਜੁਲਾਈਮਨੀਪੁਰ ਪੁਲੀਸ ਨੇ ਚਾਰ ਮਈ ਨੂੰ ਸੂਬੇ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਕਰਵਾਉਣ ਦੇ ਮਾਮਲੇ ਵਿੱਚ ਅੱਜ...

ਮਨੀਪੁਰ ਵੀਡੀਓ ਕਾਂਡ: ਪੁਲੀਸ ਨੇ 5ਵਾਂ ਮੁਲਜ਼ਮ ਗ੍ਰਿਫ਼ਤਾਰ ਕੀਤਾ

ਇੰਫਾਲ, 22 ਜੁਲਾਈਪੁਲੀਸ ਨੇ ਮਨੀਪੁਰ ’ਚ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ 19 ਜੁਲਾਈ ਨੂੰ ਸਾਹਮਣੇ ਆਈ ਵੀਡੀਓ ਦੇ ਸਬੰਧ ਵਿੱਚ ਪੰਜਵੇਂ...

ਔਰਤਾਂ ਨੂੰ ਮਾਂ ਮੰਨਦੇ ਨੇ ਮਨੀਪੁਰ ਦੇ ਲੋਕ, ਘਟਨਾ ਨੇ ਸੂਬੇ ਨੂੰ ਦਾਗ਼ਦਾਰ ਕੀਤਾ: ਬੀਰੇਨ ਸਿੰਘ

ਇੰਫਾਲ, 21 ਜੁਲਾਈਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੂਬੇ ਦੇ ਲੋਕ ਔਰਤਾਂ ਨੂੰ ‘ਮਾਂ’ ਮੰਨਦੇ ਹਨ, ਪਰ ਸਮਾਜ...

ਮਾਨ ਨੇ ਮਨੀਪੁਰ ’ਚ ਔਰਤਾਂ ਉਤੇ ਜਿਨਸੀ ਹਮਲੇ ਦੀ ਨਿਖੇਧੀ ਕੀਤੀ

ਆਤਿਸ਼ ਗੁਪਤਾਚੰਡੀਗੜ੍ਹ, 20 ਜੁਲਾਈਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਪੁਰ ਵਿਚ ਦੋ ਔਰਤਾਂ ਉੱਤੇ ਜਿਨਸੀ ਹਮਲੇ ’ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ...

ਮੀਰਾਬਾਈ ਚਾਨੂ ਵੱਲੋਂ ਮੋਦੀ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਦੀ ਅਪੀਲ

ਨਵੀਂ ਦਿੱਲੀ, 17 ਜੁਲਾਈਓਲੰਪਿਕ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਸ ਦੇ ਜੱਦੀ ਸੂਬੇ ਮਨੀਪੁਰ ਵਿੱਚ...

ਕੁੱਕੀ ਸਮੂਹਾਂ ਨੇ ਮਨੀਪੁਰ ਵਿੱਚ ਐੱਨਐੱਚ-2 ਤੋਂ ਨਾਕਾ ਚੁੱਕਿਆ – punjabitribuneonline.com

ਗੁਹਾਟੀ, 2 ਜੁਲਾਈ ਮਨੀਪੁਰ ਵਿੱਚ ਕੁੱਕੀ ਸਮੂਹਾਂ ਦੀਆਂ ਦੋ ਮੋਹਰੀ ਜਥੇਬੰਦੀਆਂ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਮਹੱਤਵਪੂਰਨ ਕੌਮੀ ਰਾਜਮਾਰਗ-2...

Latest news

- Advertisement -spot_img