- Advertisement -spot_img

TAG

ਮਤ

Sweden School Shooting ਸਵੀਡਨ: ਸਿੱਖਿਆ ਕੇਂਦਰ ’ਚ ਗੋਲੀਬਾਰੀ, ਘੱਟੋ-ਘੱਟ 11 ਲੋਕਾਂ ਦੀ ਮੌਤ, 5 ਗੰਭੀਰ ਜ਼ਖਮੀ

ਓਰੇਬਰੋ (ਸਵੀਡਨ), 5 ਫਰਵਰੀਸਟਾਕਹੋਮ ਦੇ ਪੱਛਮ ਵਿੱਚ ਇੱਕ ਬਾਲਗ ਸਿੱਖਿਆ ਕੇਂਦਰ ਵਿੱਚ ਸਵੀਡਨ ਦੀ ਸਭ ਤੋਂ ਭਿਆਨਕ ਗੋਲੀਬਾਰੀ ਵਿੱਚ ਬੰਦੂਕਧਾਰੀ ਸਮੇਤ ਘੱਟੋ-ਘੱਟ 11...

ਹੈਦਰਾਬਾਦ: ਮਾਂ ਦੀ ਮੌਤ ਮਗਰੋਂ ਧੀਆਂ ਨੇ ਲਾਸ਼ ਨਾਲ ਖੁਦ ਨੂੰ ਘਰ ’ਚ ਕੀਤਾ ਬੰਦ

ਹੈਦਰਾਬਾਦ, 1 ਫਰਵਰੀ ਹੈਦਰਾਬਾਦ ਵਿੱਚ ਦੋ ਲੜਕੀਆਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਸਦਮੇ ਕਾਰਨ ਹਫ਼ਤੇ ਤੋਂ ਵੱਧ ਸਮੇਂ ਤੱਕ ਲਾਸ਼ ਨਾਲ ਖੁਦ...

Punjab Road Accident: ਕਾਰ ਦਰੱਖਤ ਨਾਲ ਟਕਰਾਈ, ਜੀਜੇ-ਸਾਲੇ ਦੀ ਮੌਤ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 1 ਫਰਵਰੀ ਇਥੋਂ ਨੇੜਲੇ ਪਿੰਡ ਹਰੀਕੇ ਕਲਾਂ ਨੇੜੇ ਬੀਤੀ ਦੇਰ ਰਾਤ ਇੱਕ ਕਾਰ ਦੇ ਦਰਖ਼ਤ ਨਾਲ ਟਕਰਾ ਜਾਣ ਕਾਰਨ...

Punjab news ਕੈਂਟਰ-ਮੋਟਰਸਾਈਕਲ ਦੀ ਟੱਕਰ ’ਚ ਨਵੇਂ ਵਿਆਹੇ ਨੌਜਵਾਨ ਦੀ ਮੌਤ – Punjabi Tribune

ਹਰਦੀਪ ਸਿੰਘਧਰਮਕੋਟ, 31 ਜਨਵਰੀ ਇੱਥੇ ਜਲੰਧਰ-ਮੋਗਾ ਹਾਈਵੇ ਉਪਰ ਸ਼ਗਨ ਪੈਲੇਸ ਸਾਹਮਣੇ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮਾਰੀ ਟੱਕਰ ਨਾਲ ਮੋਟਰਸਾਈਕਲ ਚਾਲਕ...

Punjab Firozpur Accident :ਫਿਰੋਜ਼ਪੁਰ ਦੇ ਗੁਰੂ ਹਰ ਸਹਾਏ ਵਿੱਚ ਭਿਆਨਕ ਸੜਕ ਹਾਦਸਾ, ਕਰੀਬ 10 ਦੀ ਮੌਤ – Punjabi Tribune

ਦਵਿੰਦਰ ਪਾਲਅਬੋਹਰ, 31 ਜਨਵਰੀਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਗੁਰੂ ਹਰ ਸਹਾਏ ਦੇ ਨੇੜੇ ਗੋਲੂ ਕਾ ਮੋੜ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ...

ਅਣਪਛਾਤੀ ਗੱਡੀ ਦੀ ਟੱਕਰ ਕਾਰਨ 10 ਸਾਲਾ ਲੜਕੀ ਦੀ ਮੌਤ

ਬਲਵਿੰਦਰ ਹਾਲੀ ਕੋਟਕਪੂਰਾ, 24 ਜਨਵਰੀਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੋ ਨਜ਼ਦੀਕ ਇੱਕ ਅਣਪਛਾਤੀ ਗੱਡੀ ਨਾਲ ਹੋਏ ਹਾਦਸੇ ਕਰਨ ਇਕ 10 ਸਾਲਾ ਲੜਕੀ ਦੀ ਮੌਤ ਹੋ...

RG Kar Case: ਦੋਸ਼ੀ ਨੂੰ ਮੌਤ ਦੀ ਸਜ਼ਾ ਲਈ ਹਾਈਕੋਰਟ ਪੁੱਜੀ ਸੀਬੀਆਈ

ਕੋਲਕਾਤਾ, 24 ਜਨਵਰੀ ਸੀਬੀਆਈ ਨੇ ਸ਼ੁੱਕਰਵਾਰ ਨੂੰ ਕਲਕੱਤਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਕੇ ਆਰਜੀ ਕਾਰ ਹਸਪਤਾਲ ਜਬਰ ਜਨਾਹ-ਕਤਲ ਕੇਸ ਦੇ ਦੋਸ਼ੀ ਸੰਜੇ ਰਾਏ...

ਉੱਤਰ ਪ੍ਰਦੇਸ਼: ਲਖਨਊ ‘ਚ ਸੜਕ ਹਾਦਸੇ ‘ਚ 4 ਦੀ ਮੌਤ, ਕਈ ਜ਼ਖਮੀ – Punjabi Tribune

ਲਖਨਉ, 24 ਜਨਵਰੀਲਖਨਊ ਦੇ ਕਿਸਾਨ ਮਾਰਗ ’ਤੇ ਵਾਪਰੇ ਇਕ ਹਾਦਸੇ ਵਿਚ ਟਰੱਕ ਅਤੇ ਦੋ ਗੱਡੀਆਂ ਦੀ ਟੱਕਰ ਕਾਰਨ ਚਾਰ ਲੋਕਾਂ ਦੀ ਮੌਤ ਹੋ...

Latest news

- Advertisement -spot_img