28.6 C
Patiāla
Wednesday, May 15, 2024
- Advertisement -spot_img

TAG

ਭਜਪ

ਤੇਲੰਗਾਨਾ ਵਿੱਚ ਭਾਜਪਾ ਦੀ ਜਿੱਤ ਲਈ ਯਤਨਸ਼ੀਲ ਰਹਾਂਗਾ: ਰੈੱਡੀ

ਹੈਦਰਾਬਾਦ, 5 ਜੁਲਾਈਕੇਂਦਰੀ ਮੰਤਰੀ ਅਤੇ ਤੇਲੰਗਾਨਾ ਦੀ ਭਾਜਪਾ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਜੀ. ਕਿਸ਼ਨ ਰੈੱਡੀ ਨੇ ਅੱਜ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ...

ਭਾਜਪਾ ਨੂੰ ਪੰਜਾਬ ਦੇ 13 ਲੋਕ ਸਭਾ ਤੇ 117 ਵਿਧਾਨ ਸਭਾ ਹਲਕਿਆਂ ’ਚ ਮਜ਼ਬੂਤ ਕਰਨਾ ਮੇਰਾ ੳੁਦੇਸ਼: ਜਾਖੜ

ਅਦਿਤੀ ਟੰਡਨਨਵੀਂ ਦਿੱਲੀ, 5 ਜੁਲਾਈਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸਾਰੀਆਂ 13 ਲੋਕ ਸਭਾ...

ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨਿਯੁਕਤ

ਜੋਗਿੰਦਰ ਸਿੰਘ ਮਾਨ/ ਏਜੰਸੀ ਮਾਨਸਾ/ਨਵੀਂ ਦਿੱਲੀ, 4 ਜੁਲਾੲੀਭਾਜਪਾ ਨੇ ਸੁਨੀਲ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾੲੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ...

ਸਾਡੇ ਵਿਧਾਇਕਾਂ ਨੇ ਪਹਿਲਾਂ ਹੀ ਪਵਾਰ ਨੂੰ ਭਾਜਪਾ ਨਾਲ ਹੱਥ ਮਿਲਾੳੁਣ ਲੲੀ ਕਿਹਾ ਸੀ: ਪ੍ਰਫੁੱਲ ਪਟੇਲ – punjabitribuneonline.com

ਮੁੰਬਈ, 4 ਜੁਲਾਈਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਪ੍ਰਫੁੱਲ ਪਟੇਲ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ‘ਚ ਮਹਾ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ...

Latest news

- Advertisement -spot_img