37.2 C
Patiāla
Friday, April 26, 2024
- Advertisement -spot_img

TAG

ਪਵਰ

ਕੇਂਦਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ: ਸ਼ਰਦ ਪਵਾਰ

ਪੁਣੇ, 23 ਮਾਰਚ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦੇ ਸੱਤਾਧਾਰੀ ਲੋਕ ਕਿਸਾਨਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਨਾਲ ਹੀ ਦਾਅਵਾ...

ਸ਼ਾਨਨ ਹਾਈਡ੍ਰੋ ਪਾਵਰ ਪ੍ਰਾਜੈਕਟ ਹਿਮਾਚਲ ਦੇ ਹੱਥਾਂ ’ਚ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ – Punjabi Tribune

ਸਤਿਆ ਪ੍ਰਕਾਸ਼ ਨਵੀਂ ਦਿੱਲੀ, 1 ਮਾਰਚ ਪੰਜਾਬ ਸਰਕਾਰ ਨੇ ਇਸ ਮਹੀਨੇ ਖਤਮ ਹੋਣ ਵਾਲੀ 99 ਸਾਲ ਦੀ ਲੀਜ਼ ਦੀ ਮਿਆਦ ਖਤਮ ਹੋਣ ‘ਤੇ ਸ਼ਾਨਨ ਹਾਈਡ੍ਰੋ...

‘ਅਡਾਨੀ ਪਾਵਰ’ ਨਾਲ ਸਬੰਧਤ ਮਾਮਲਾ ਸੂਚੀਬੱਧ ਨਾ ਹੋਣ ’ਤੇ ਸੁਪਰੀਮ ਕੋਰਟ ਵੱਲੋਂ ਨਾਰਾਜ਼ਗੀ ਜ਼ਾਹਿਰ

ਨਵੀਂ ਦਿੱਲੀ, 23 ਜਨਵਰੀਹੁਕਮ ਦੇ ਬਾਵਜੂਦ ‘ਅਡਾਨੀ ਪਾਵਰ’ ਨਾਲ ਸਬੰਧਤ ਮਾਮਲਾ ਸੁਣਵਾਈ ਲਈ ਸੂਚੀ ਵਿਚ ਨਾ ਪਾਉਣ ’ਤੇ ਸੁਪਰੀਮ ਕੋਰਟ ਨੇ ਆਪਣੀ ਹੀ...

ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਛੇਤੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ: ਸ਼ਰਦ ਪਵਾਰ – punjabitribuneonline.com

ਮੁੰਬਈ, 18 ਅਕਤੂਬਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਬੁੱਧਵਾਰ ਨੂੰ ਕਿਹਾ ਕਿ ਮਹਾ ਸਭਾ ਦੇ ਮੈਂਬਰਾਂ ਵਿਚਕਾਰ ਸੀਟਾਂ ਦੀ ਵੰਡ ਆਉਣ...

ਧਨਖੜ ਨੇ ਖੜਗੇ ਅਤੇ ਪਵਾਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਨੀਪੁਰ ਮੁੱਦੇ ’ਤੇ ਸਿਖਰਲੇ ਸਦਨ ’ਚ ਚੱਲ ਰਹੇ ਜਮੂਦ ਨੂੰ ਤੋੜਨ ਲਈ ਅੱਜ ਵਿਰੋਧੀ ਧਿਰ ਦੇ...

ਅਜੀਤ ਪਵਾਰ ਵੱਲੋਂ ਸ਼ਰਦ ਪਵਾਰ ਨਾਲ ਮੁਲਾਕਾਤ

ਮੁੰਬਈ, 16 ਜੁਲਾਈਅਜੀਤ ਪਵਾਰ ਅਤੇ ਉਨ੍ਹਾਂ ਦੇ ਗੁੱਟ ਦੇ ਵਿਧਾਇਕ ਅੱਜ ਸ਼ਰਦ ਪਵਾਰ ਨਾਲ ਮੁਲਾਕਾਤ ਕਰਨ ਵਾਈਬੀ ਚਵਾਣ ਸੈਂਟਰ ਪੁੱਜੇ। ਮੁਲਾਕਾਤ ਦੇ ਬਾਅਦ...

ਸਾਡੇ ਵਿਧਾਇਕਾਂ ਨੇ ਪਹਿਲਾਂ ਹੀ ਪਵਾਰ ਨੂੰ ਭਾਜਪਾ ਨਾਲ ਹੱਥ ਮਿਲਾੳੁਣ ਲੲੀ ਕਿਹਾ ਸੀ: ਪ੍ਰਫੁੱਲ ਪਟੇਲ – punjabitribuneonline.com

ਮੁੰਬਈ, 4 ਜੁਲਾਈਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਪ੍ਰਫੁੱਲ ਪਟੇਲ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ‘ਚ ਮਹਾ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ...

ਸ਼ਰਦ ਪਵਾਰ ਨੇ ਐੱਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਤੇ ਲੋਕ ਸਭਾ ਮੈਂਬਰ ਸੁਨੀਲ ਤਟਕਰੇ ਨੂੰ ਪਾਰਟੀ ’ਚੋਂ ਕੱਢਿਆ

ਮੁੰਬਈ, 3 ਜੁਲਾਈਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਲੋਕ ਸਭਾ ਮੈਂਬਰ ਸੁਨੀਲ ਤਟਕਰੇ ਨੂੰ ‘ਪਾਰਟੀ ਵਿਰੋਧੀ’...

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਜੀਤ ਪਵਾਰ: ਸੂਤਰ

ਮੁੰਬਈ, 2 ਜੁਲਾਈਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਜੀਤ ਪਵਾਰ ਨੇ ਅੱਜ ਇੱਥੇ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ...

Latest news

- Advertisement -spot_img