- Advertisement -spot_img

TAG

ਨੜ

Punjab News: ਇਮਤਿਹਾਨ ਨੇੜੇ, ਲੁਧਿਆਣਾ ਸਕੂਲ ਦੇ ਵਿਦਿਆਰਥੀ ਮਜ਼ਦੂਰੀ ’ਤੇ

ਸ਼ਿਵਾਨੀ ਭਾਕੂ ਲੁਧਿਆਣਾ, 24 ਜਨਵਰੀਇੱਥੋਂ ਦੇ ਜਵਾਹਰ ਨਗਰ ਸਥਿਤ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ...

ਕਾਰ ਚਲਾਉਣੀ ਸਿੱਖ ਰਹੇ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਵਿਅਕਤੀਆਂ ’ਤੇ ਗੱਡੀ ਚਾੜ੍ਹੀ

ਰਾਮ ਕੁਮਾਰ ਮਿੱਤਲਗੂਹਲਾ ਚੀਕਾ, 4 ਜਨਵਰੀ ਚੀਕਾ ਅਨਾਜ ਮੰਡੀ ਵਿੱਚ ਕਾਰ ਚਲਾਉਣੀ ਸਿੱਖ ਰਹੇ ਇੱਕ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਪੰਜ ਵਿਅਕਤੀਆਂ ਨੂੰ ਟੱਕਰ...

Dallewal: ਖਨੌਰੀ ਬਾਰਡਰ ਨੇੜੇ ਜਲ ਤੋਪਾਂ, ਦੰਗਾ ਰੋਕੂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ; ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਅਲਰਟ ’ਤੇ ਰੱਖਿਆ

ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਚੌਹਾਨ ਪਟਿਆਲਾ/ਪਾਤੜਾਂ, 30 ਦਸੰਬਰ ਇਥੇ ਖਨੌਰੀ ਨੇੜੇ ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ...

ਫੌਜ ਦੀ ਫਾਇਰਿੰਗ ਰੇਂਜ ਨੇੜੇ ਕਾਰੋਬਾਰੀ ਨੂੰ ਗੋਲੀ ਲੱਗੀ

ਰਤਨ ਸਿੰਘ ਢਿੱਲੋਂ ਅੰਬਾਲਾ, 17 ਦਸੰਬਰ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਨਗਲਾ ਦੇ ਖੇਤਾਂ ਵਿੱਚ ਕਾਰੋਬਾਰੀ ਦੀਪਕ ਵਾਸੀ ਤੋਪਖ਼ਾਨਾ ਬਾਜ਼ਾਰ ਅੰਬਾਲਾ ਕੈਂਟ ਨੂੰ ਗੋਲੀ...

Cyclone Fengal Landfall: ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ

ਚੇਨਈ, 30 ਨਵੰਬਰCyclone Fengal Landfall : ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਚੇਨਈ ਦੇ ਅਨੁਸਾਰ ਚੱਕਰਵਾਤ ਫੇਂਗਲ ਦੇ ਸ਼ਨੀਵਾਰ ਦੁਪਹਿਰ ਨੂੰ ਚੇਨਈ ਦੇ ਨੇੜੇ...

Delhi: ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ

ਮਨਧੀਰ ਸਿੰਘ ਦਿਓਲਨਵੀਂ ਦਿੱਲੀ, 28 ਨਵੰਬਰ ਇੱਥੋਂ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਅੱਜ ਇੱਕ ਪੀਵੀਆਰ ਮਲਟੀਪਲੈਕਸ ਨੇੜੇ ਧਮਾਕਾ ਹੋ ਗਿਆ। ਪੁਲੀਸ ਅਧਿਕਾਰੀ...

Canada News: ਧਾਰਮਿਕ ਸਥਾਨਾਂ ਨੇੜ ਰੋਸ ਵਿਖਾਵਿਆਂ ‘ਤੇ ਲੱਗੇਗੀ ਰੋਕ, ਦੋ ਨਗਰ ਨਿਗਮਾਂ ਵੱਲੋਂ ਮਤੇ ਪਾਸ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 15 ਨਵੰਬਰਕੈਨੇਡਾ ਵਿੱਚ ਭਾਰਤੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਬਰੈਂਪਟਨ ਵਿੱਚ ਪਿਛਲੇ ਦਿਨੀਂ ਭਾਰਤੀ ਕੌਂਸਲੇਟ ਅਮਲੇ ਵਲੋਂ ਇਕ ਧਾਰਮਿਕ ਸਥਾਨ...

ਜੰਮੂ ਕਸ਼ਮੀਰ: ਰਾਤ ਨੂੰ ਕੌਮਾਂਤਰੀ ਸਰਹੱਦ ਨੇੜੇ ਜਾਣ ’ਤੇ ਪਾਬੰਦੀ – Punjabi Tribune

ਜੰਮੂ, 15 ਅਕਤੂਬਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਰਾਤ ਅੱਠ ਵਜੇ ਤੋਂ ਕੌਮਾਂਤਰੀ ਸਰਹੱਦ ’ਤੇ ਦੋ ਕਿਲੋਮੀਟਰ ਘੇਰੇ ਅੰਦਰ ਜਾਣ ’ਤੇ...

ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਨੇੜੇ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਲੱਥੇ

ਨਵੀਂ ਦਿੱਲੀ, 18 ਸਤੰਬਰ ਇੱਥੋਂ ਦੇ ਵਰਿੰਦਾਵਨ ਰੇਲਵੇ ਸਟੇਸ਼ਨ ਨੇੜੇ ਰਾਤ ਵੇਲੇ ਇੱਕ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਲੱਥ ਗਏ। ਇਹ ਮਾਲ...

Latest news

- Advertisement -spot_img