29.1 C
Patiāla
Saturday, May 4, 2024
- Advertisement -spot_img

TAG

ਨਸ਼

ਜੰਡਿਆਲਾ ਗੁਰੂ: ਪੁਲੀਸ ਅਤੇ ਨਸ਼ਾ ਤਸਕਰ ਵਿਚਾਲ ਮੁਕਾਬਲਾ, ਕਿਲੋ ਹੈਰੋਇਨ ਤੇ ਪਿਸਤੋਲ ਸਮੇਤ ਮੁਲਜ਼ਮ ਕਾਬੂ – punjabitribuneonline.com

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 3 ਅਗਸਤ ਇੱਥੋਂ ਨਜ਼ਦੀਕੀ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਸਥਿਅਤ ਕਸਬਾ ਮਾਨਾਂਵਾਲਾ ਵਿਖੇ ਪੁਲੀਸ ਅਤੇ ਥਾਰ ਸਵਾਰ ਕਥਿਤ ਨਸ਼ਾ ਤਸਕਰ ਦਰਮਿਆਨ...

ਰੂਪਨਗਰ ਪੁਲੀਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਚਾਰ ਮੈਂਬਰ ਕਾਬੂ

ਜਗਮੋਹਨ ਸਿੰਘ ਰੂਪਨਗਰ, 30 ਜੁਲਾਈ ਰੂਪਨਗਰ ਪੁਲੀਸ ਨੇ ਇੱਕ ਕਿਲੋਗ੍ਰਾਮ ਹੈਰੋਇਨ, 143 ਗ੍ਰਾਮ ਸੋਨੇ ਦੇ ਗਹਿਣੇ, ਇਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਫਾਰਚੂਨਰ ਗੱਡੀ...

ਮਜੀਠਾ: ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ

ਰਾਜਨ ਮਾਨ ਮਜੀਠਾ, 28 ਜੁਲਾਈ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਹੁਣ ਪਿੰਡਾਂ ਦੇ ਲੋਕ ਮੈਦਾਨ ਵਿੱਚ ਨਿੱਤਰਨੇ ਸ਼ੁਰੂ ਹੋ...

ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ‘ਅਕਾਲੀ ਆਗੂ’ ਗ੍ਰਿਫ਼ਤਾਰ

ਟ੍ਰਬਿਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 23 ਜੁਲਾਈਪੁਲੀਸ ਦੇ ਸੀਆਈਏ ਸਟਾਫ਼ ਨੇ ਅਕਾਲੀ ਆਗੂ ਤੇਜਬੀਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਪਿੰਡ...

ਫਾਜ਼ਿਲਕਾ ਵਿੱਚ 20 ਕਿਲੋ ਹੈਰੋਇਨ ਬਰਾਮਦ; ਦੋ ਨਸ਼ਾ ਤਸਕਰ ਗ੍ਰਿਫ਼ਤਾਰ

ਪਰਮਜੀਤ ਸਿੰਘਫਾਜ਼ਿਲਕਾ, 23 ਜੁਲਾਈ ਪੰਜਾਬ ਪੁਲੀਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਵਿਅਕਤੀਆਂ ਨੂੰ 20 ਕਿਲੋਗ੍ਰਾਮ ਹੈਰੋਇਨ ਸਮੇਤ...

ਮਾਨਸਾ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਜੋਗਿੰਦਰ ਸਿੰਘ ਮਾਨਮਾਨਸਾ, 22 ਜੁਲਾਈਇਸ‌ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਨਸ਼ੇ ਦੀ ਵੱਧ‌ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ...

ਡੀਸੀ ਦਫ਼ਤਰ ਘੇਰਨ ਦੇ ਰੌਂਅ ਨਸ਼ਾ ਵਿਰੋਧੀ ਕਮੇਟੀ

ਪੱਤਰ ਪ੍ਰੇਰਕਮਾਨਸਾ, 4 ਜੁਲਾਈਇੱਥੇ ਨਸ਼ਾ ਵਿਰੋਧੀ ਕਮੇਟੀ ਨੇ ਫੈਸਲਾ ਕੀਤਾ ਕਿ ਹਰ ਕਿਸਮ ਦੇ ਨਸ਼ੇ ਦੇ ਮੁਕੰਮਲ ਖਾਤਮੇ ਸਮੇਤ ਨਸ਼ਾ ਤਸਕਰਾਂ ਦੀ ਮਿਲੀਭੁਗਤ...

Latest news

- Advertisement -spot_img