33.5 C
Patiāla
Wednesday, May 22, 2024
- Advertisement -spot_img

TAG

ਨਊਜਕਲਕ

ਸੁਪਰੀਮ ਕੋਰਟ ਵੱਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਕਰਾਰ, ਰਿਹਾਈ ਦਾ ਹੁਕਮ ਦਿੱਤਾ

ਨਵੀਂ ਦਿੱਲੀ, 15 ਮਈ ਸੁਪਰੀਮ ਕੋਰਟ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਮਾਮਲੇ ਵਿਚ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਦੀ ਗ੍ਰਿਫਤਾਰੀ ਨੂੰ ‘ਗੈਰ-ਕਾਨੂੰਨੀ’...

ਨਿਊਜ਼ਕਲਿੱਕ ਮਾਮਲਾ: ਪੁਲੀਸ ਨੂੰ ਜਾਂਚ ਲਈ ਦੋ ਮਹੀਨੇ ਦਾ ਹੋਰ ਸਮਾਂ ਦਿੱਤਾ

ਨਵੀਂ ਦਿੱਲੀ, 22 ਦਸੰਬਰ ਦਿੱਲੀ ਦੀ ਅਦਾਲਤ ਨੇ ਨਿਊਜ਼ਕਲਿੱਕ ਖ਼ਿਲਾਫ਼ ਯੂਏਪੀਏ ਤਹਿਤ ਦਰਜ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਅੱਜ ਪੁਲੀਸ ਨੂੰ 60 ਹੋਰ...

ਸੰਗਰੂਰ: ਵੱਖ-ਵੱਖ ਜਥੇਬੰਦੀਆਂ ਵਲੋਂ ਐੱਸਵਾਈਐੱਲ ਤੇ ਨਿਊਜ਼ਕਲਿੱਕ ਮਾਮਲੇ ’ਤੇ ਰੋਸ ਮਾਰਚ – punjabitribuneonline.com

ਗੁਰਦੀਪ ਸਿੰਘ ਲਾਲੀ ਸੰਗਰੂਰ, 9 ਅਕਤੂਬਰ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ ਵਲੋਂ ਨਿਊਜ਼ਕਲਿੱਕ ਦੇ ਦਫ਼ਤਰ ਨੂੰ ਸੀਲ ਕਰਨ, ਪੱਤਰਕਾਰਾਂ ਦੇ ਟਿਕਾਣਿਆਂ ਉਪਰ ਛਾਪੇਮਾਰੀ, ਉਨ੍ਹਾਂ...

ਨਿਊਜ਼ਕਲਿੱਕ ਮਾਮਲਾ: ਦੇਸ਼ ਦੀ ਪ੍ਰਭੂਸੱਤਾ ’ਚ ਅੜਿੱਕੇ ਲਈ ਚੀਨ ਤੋਂ ਫੰਡ ਆਏ – punjabitribuneonline.com

ਨਵੀਂ ਦਿੱਲੀ, 6 ਅਕਤੂਬਰ ਦਿੱਲੀ ਪੁਲੀਸ ਨੇ ਨਿਊਜ਼ਕਲਿੱਕ ਖ਼ਿਲਾਫ਼ ਅਤਵਿਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਦਰਜ ਐੱਫਆਈਆਰ ’ਚ ਦੋਸ਼ ਲਾਇਆ ਹੈ ਕਿ ‘ਭਾਰਤ ਦੀ ਪ੍ਰਭੂਸੱਤਾ...

Latest news

- Advertisement -spot_img