44.8 C
Patiāla
Friday, May 17, 2024
- Advertisement -spot_img

TAG

ਦਖਲ

ਖਾਣੇ ’ਚੋਂ ਕਿਰਲੀ ਨਿਕਲਣ ਮਗਰੋਂ 50 ਖਿਡਾਰੀ ਹਸਪਤਾਲ ਦਾਖ਼ਲ

ਕਰਮਜੀਤ ਸਿੰਘ ਚਿੱਲਾ ਐਸ.ਏ.ਐਸ. ਨਗਰ (ਮੁਹਾਲੀ), 29 ਜੁਲਾਈ ਇਥੇ ਸੈਕਟਰ-63 ਸਥਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਹੋਸਟਲ ਵਿੱਚ ਅੱਜ ਖਿਡਾਰੀਆਂ ਨੂੰ ਦਿੱਤੇ ਗਏ ਸਵੇਰ ਦੇ...

ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਦਾ ਪਿੰਡ ਜੌਲੀਆਂ ’ਚ ਪੱਕੇ ਮੋਰਚਾ 11ਵੇਂ ਦਿਨ ਵਿੱਚ ਦਾਖਲ 

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 25 ਜੁਲਾਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਜੌਲੀਆਂ ਵਿਖੇ ਭੂ ਮਾਫੀਆ ਤੋਂ...

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ‘ਬੇਹੋਸ਼’ ਹੋਏ, ਹਸਪਤਾਲ ਦਾਖ਼ਲ

ਯੋਰੋਸ਼ਲਮ, 15 ਜੁਲਾਈਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਪਰ ਉਨ੍ਹਾਂ ਦੀ ਹਾਲਤ ‘ਠੀਕ’ ਹੈ। ਉਨ੍ਹਾਂ ਦੇ...

ਰਾਜ ਸਭਾ ਚੋਣਾਂ: ਜੈਸ਼ੰਕਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਗਾਂਧੀਨਗਰ, 10 ਜੁਲਾਈਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗੁਜਰਾਤ ਤੋਂ ਰਾਜ ਸਭਾ ਚੋਣਾਂ ਲਈ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਤੋਂ ਬਾਅਦ ਜੈਸ਼ੰਕਰ...

ਨਾਬਾਲਗ ਜਿਨਸੀ ਸ਼ੋਸ਼ਣ: ਬ੍ਰਿਜ ਭੂਸ਼ਨ ਖ਼ਿਲਾਫ਼ ਸ਼ਿਕਾਇਤਕਰਤਾ ਪਹਿਲੀ ਅਗਸਤ ਤੱਕ ਜੁਆਬ ਦਾਖਲ ਕਰੇ: ਅਦਾਲਤ

ਨਵੀਂ ਦਿੱਲੀ, 4 ਜੁਲਾੲੀਇਥੋਂ ਦੀ ਅਦਾਲਤ ਨੇ ਭਾਜਪਾ ਦੇ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਨਾਬਾਲਗ...

ਸਾਂਝੇ ਸਿਵਲ ਕੋਡ ਦਾ ਖਰਡ਼ਾ ਛੇਤੀ ਦਾਖ਼ਲ ਕਰੇਗੀ ਮਾਹਿਰਾਂ ਦੀ ਕਮੇਟੀ: ਧਾਮੀ – punjabitribuneonline.com

ਨਵੀਂ ਦਿੱਲੀ, 2 ਜੁਲਾਈਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸਾਂਝੇ ਸਿਵਲ ਕੋਡ (ਯੂਸੀਸੀ) ਨੂੰ ਜਾਂਚ ਰਹੀ ਮਾਹਿਰਾਂ ਦੀ...

Latest news

- Advertisement -spot_img