26.1 C
Patiāla
Wednesday, April 24, 2024
- Advertisement -spot_img

TAG

ਥਰਮਲ

ਥਰਮਲ ਸਮਰਪਣ ਰੈਲੀ ਲਈ ‘ਆਪ’ ਵੱਲੋਂ ਤਿਆਰੀਆਂ

ਪੱਤਰ ਪ੍ਰੇਰਕ ਤਰਨ ਤਾਰਨ, 8 ਫਰਵਰੀ ਆਮ ਆਦਮੀ ਪਾਰਟੀ ਵੱਲੋਂ 11 ਫਰਵਰੀ ਨੂੰ ਇਲਾਕੇ ਦੇ ਪਿੰਡ ਸ਼ੇਰੋਂ ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਲਈ ਪਾਰਟੀ ਆਗੂਆਂ...

ਥਰਮਲ ਪਲਾਂਟ ਰੂਪਨਗਰ ਦੀ ਮਾਈਕਰੋ ਹੈਡਲ ਚੈਨਲ ਨਹਿਰ ਓਵਰਫਲੋਅ ਹੋਈ

ਜਗਮੋਹਨ ਸਿੰਘ ਘਨੌਲੀ, 1 ਜਨਵਰੀ ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮਾਈਕਰੋ ਹਾਈਡਲ ਚੈਨਲ ਨਹਿਰ ਅੱਜ ਓਵਰਫਲੋਅ ਹੋ ਗਈ। ਨਹਿਰ ਓਵਰਫਲੋ ਹੋਣ...

ਰੂਪਨਗਰ: ਥਰਮਲ ਮੁਲਾਜ਼ਮਾਂ ਨੇ ਟਿੱਪਰਾਂ ਦਾ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ

ਜਗਮੋਹਨ ਸਿੰਘ ਘਨੌਲੀ, 15 ਸਤੰਬਰ ਅੱਜ ਇਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਅੱਗੇ ਐਂਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਵੱਲੋਂ...

ਤਕਨੀਕੀ ਨੁਕਸ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਹੋਰ ਦੋ ਯੂਨਿਟ ਬੰਦ – punjabitribuneonline.com

ਜਗਮੋਹਨ ਸਿੰਘ ਰੂਪਨਗਰ/ਘਨੌਲੀ, 8 ਸਤੰਬਰ ਇਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਏ ਹਨ, ਜਦੋਂ ਕਿ...

ਰੂਪਨਗਰ: ਥਰਮਲ ਪਲਾਂਟ ਵਿੱਚੋਂ 60 ਕਿਲੋ ਤਾਂਬਾ ਤੇ 5 ਕਿਲੋ ਐਲੂਮੀਨੀਅਮ ਚੋਰੀ

ਜਗਮੋਹਨ ਸਿੰਘ ਰੂਪਨਗਰ/ਘਨੌਲੀ, 31 ਜੁਲਾਈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਚਾਰਦੀਵਾਰੀ ਅੰਦਰ ਵੱਡੇ ਪੱਧਰ ’ਤੇ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਥਰਮਲ...

ਥਰਮਲ ਪਲਾਂਟ ਰੂਪਨਗਰ ਦੀਆਂ ਚਿਮਨੀਆਂ ਨੇੜੇ ਬਾਹਰਲਿਆਂ ਦੇ ਕਬਜ਼ੇ, ਪਲਾਂਟ ਦੀ ਸੁਰੱਖਿਆ ਦੀਵਾਰ ਦੀਆਂ ਤਾਰਾਂ ਤੋੜ ਕੇ ਬਣਾਏ ਚੋਰ ਰਸਤੇ

ਜਗਮੋਹਨ ਸਿੰਘ ਰੂਪਨਗਰ, 26 ਜੁਲਾਈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਚਾਰਦੀਵਾਰੀ ਦੇ ਅੰਦਰ ਬਾਹਰਲੇ ਸੂਬਿਆਂ ਦੇ ਲੋਕਾਂ ਨੇ ਝੁੱਗੀਆਂ ਬਣਾ ਕੇ ਨਾਜਾਇਜ਼...

ਮੀਂਹ ਰੁਕਣ ਤੋਂ 2 ਦਿਨ ਬਾਅਦ ਵੀ ਥਰਮਲ ਪਲਾਂਟ ਰੂਪਨਗਰ ’ਚ ਸ਼ੁਰੂ ਨਾ ਹੋਇਆ ਉਤਪਾਦਨ, ਸੂਬੇ ’ਚ ਬਿਜਲੀ ਦੀ ਮੰਗ ਵਧੀ

ਜਗਮੋਹਨ ਸਿੰਘਰੂਪਨਗਰ, 13 ਜੁਲਾਈਜ਼ੋਰਦਾਰ ਮੀਂਹ ਬੰਦ ਹੋਣ ਤੋਂ 2 ਦਿਨਾਂ ਬਾਅਦ ਵੀ ਇਥੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਿਜਲੀ ਉਤਪਾਦਨ ਸ਼ੁਰੂ...

ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਅਤੇ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਬੰਦ ਕੀਤੇ

ਜਗਮੋਹਨ ਸਿੰਘਘਨੌਲੀ, 8 ਜੁਲਾਈਪੰਜਾਬ ਅੰਦਰ ਲਗਾਤਾਰ ਹੋ ਰਹੀ ਬਾਰਸ਼ ਉਪਰੰਤ ਤਾਪਮਾਨ ਵਿੱਚ ਗਿਰਾਵਟ ਆਉਣ ਅਤੇ ਝੋਨੇ ਦੀ ਲੁਆਈ ਲਈ ਮੋਟਰਾਂ ਚਲਾਉਣ ਦੀ ਜ਼ਰੂਰਤ...

ਰੂਪਨਗਰ: ਮੀਂਹ ਮਗਰੋਂ ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਬੰਦ ਕੀਤੇ

ਜਗਮੋਹਨ ਸਿੰਘਘਨੌਲੀ, 7 ਜੁਲਾਈਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ ਘਟ ਗਈ ਹੈ। ਬਿਜਲੀ ਦੀ...

ਪੰਜਾਬ ਸਰਕਾਰ ਖਰੀਦੇਗੀ ਥਰਮਲ ਪਲਾਂਟ: ਮਾਨ – punjabitribuneonline.com

ਚੰਡੀਗੜ੍ਹ, 1 ਜੁਲਾਈਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸੂਬਾ ਸਰਕਾਰ ਰਾਜ ਵਿੱਚ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦੇਗੀ। ਸ੍ਰੀ...

Latest news

- Advertisement -spot_img