- Advertisement -spot_img

TAG

ਡਜਪ

Farmer Protest: ਡੱਲੇਵਾਲ ਮਾਮਲਾ: ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਖ਼ਿਲਾਫ਼ ਹੱਤਕ ਪਟੀਸ਼ਨ ’ਤੇ ਸੁਣਵਾਈ ਸੋਮਵਾਰ ਨੂੰ

ਨਵੀਂ ਦਿੱਲੀ, 5 ਜਨਵਰੀਸੁਪਰੀਮ ਕੋਰਟ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਸਬੰਧੀ ਦਿੱਤੇ ਨਿਰਦੇਸ਼ਾਂ ਦਾ...

Charanjit Channi ਖ਼ਿਲਾਫ਼ ਡੀਜੀਪੀ ਨੂੰ ਪੱਤਰ ਲਿਖੇਗਾ ਮਹਿਲਾ ਕਮਿਸ਼ਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਨਵੰਬਰਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੰਸਦ ਮੈਂਬਰ ਚਰਨਜੀਤ ਚੰਨੀ ਤਰਫ਼ੋਂ ਔਰਤਾਂ ਪ੍ਰਤੀ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਡੀਜੀਪੀ ਪੰਜਾਬ ਨੂੰ...

Maharashtra Elections: ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਦੀ ਡੀਜੀਪੀ ਦੇ ਫ਼ੌਰੀ ਤਬਾਦਲੇ ਦੇ ਹੁਕਮ

ਨਵੀਂ ਦਿੱਲੀ, 4 ਨਵੰਬਰਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੂਬਾ ਸਰਕਾਰ ਨੂੰ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਤੋਂ...

ਜੰਮੂ-ਕਸ਼ਮੀਰ ਵਿੱਚ ਛੇ ਦਹਿਸ਼ਤਗਰਦ ਹਲਾਕ: ਡੀਜੀਪੀ

ਸ੍ਰੀਨਗਰ, 7 ਜੁਲਾਈ ਜੰਮੂ-ਕਸ਼ਮੀਰ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਆਰ ਆਰ ਸਵੈਨ ਨੇ ਅੱਜ ਕਿਹਾ ਕਿ ਕੁਲਗਾਮ ਜ਼ਿਲ੍ਹੇ ਵਿੱਚ ਦੋ ਮੁਕਾਬਲਿਆਂ ਵਿੱਚ ਛੇ ਦਹਿਸ਼ਤਗਰਦਾਂ...

ਚੋਣ ਕਮਿਸ਼ਨ ਨੇ ਆਂਧਰਾ ਦਾ ਡੀਜੀਪੀ ਬਦਲਿਆ

ਨਵੀਂ ਦਿੱਲੀ, 5 ਮਈ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਪੁਲੀਸ ਮੁਖੀ ਕੇ ਵੀ ਰਾਜੇਂਦਰਨਾਥ ਰੈੱਡੀ ਨੂੰ ਤੁਰੰਤ ਪ੍ਰਭਾਵ ਤੋਂ ਬਦਲਣ ਦੇ ਅੱਜ ਆਦੇਸ਼...

ਅਸਾਮ ਬੰਦ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਅੰਦੋਲਨਕਾਰੀਆਂ ਤੋਂ ਕੀਤੀ ਜਾਵੇਗੀ: ਡੀਜੀਪੀ – Punjabi Tribune

ਗੁਹਾਟੀ, 29 ਫਰਵਰੀ ਅਸਾਮ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਨਾਗਰਿਕਤਾ (ਸੋਧ) ਕਾਨੂੰਨ ਨੂੰ ਲਾਗੂ ਕਰਨ ਖ਼ਿਲਾਫ਼ ਰਾਜ ਵਿਆਪੀ ਹੜਤਾਲ ਦੀ ਧਮਕੀ ਦੇਣ ਤੋਂ ਇਕ ਦਿਨ...

ਕੁੰਡੂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਅਹੁਦੇ ’ਤੇ ਬਰਕਰਾਰ ਰਹਿਣਗੇ, ਸੁਪਰੀਮ ਕੋਰਟ ਲੈ ਹਾਈ ਕੋਰਟ ਦਾ ਹੁਕਮ ਰੱਦ ਕੀਤਾ – punjabitribuneonline.com

ਨਵੀਂ ਦਿੱਲੀ, 12 ਜਨਵਰੀ ਸੁਪਰੀਮ ਕੋਰਟ ਨੇ ਆਈਪੀਐੱਸ ਅਧਿਕਾਰੀ ਸੰਜੈ ਕੁੰਡੂ ਨੂੰ ਹਿਮਾਚਲ ਪ੍ਰਦੇਸ਼ ਦੇ ਡੀਜਪੀ ਦੇ ਅਹੁਦੇ ਤੋਂ ਹਟਾਉਣ ਦੇ ਹਾਈ ਕੋਰਟ ਦੇ...

ਡੀਜੀਪੀ ਤੇ ਆਈਜੀਪੀ ਰੈਂਕ ਦੇ ਅਧਿਕਾਰੀਆਂ ਦੀ ਤਿੰਨ ਰੋਜ਼ਾ ਮੀਟਿੰਗ 5 ਤੋਂ

ਨਵੀਂ ਦਿੱਲੀ, 3 ਜਨਵਰੀ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਇੰਸਪੈਕਟਰ ਜਨਰਲ (ਆਈਜੀਪੀ) ਰੈਂਕ ਦੇ ਅਧਿਕਾਰੀਆਂ ਦੀ ਤਿੰਨ ਰੋਜ਼ਾ ਮੀਟਿੰਗ ਜੈਪੁਰ ਵਿੱਚ 5 ਜਨਵਰੀ...

ਸ਼ਤਰੂਜੀਤ ਕਪੂਰ ਹਰਿਆਣਾ ਦੇ ਡੀਜੀਪੀ ਨਿਯੁਕਤ

ਪੰਚਕੂਲਾ/ਚੰਡੀਗੜ੍ਹ (ਪੀ.ਪੀ. ਵਰਮਾ/ਏਜੰਸੀ): ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਸ਼ਤਰੂਜੀਤ ਕਪੂਰ ਨੂੰ ਅੱਜ ਸੂਬੇ ਦਾ ਨਵਾਂ ਪੁਲੀਸ ਮੁਖੀ ਨਿਯੁਕਤ ਕੀਤਾ ਹੈ। ਕਾਬਿਲੇਗੌਰ ਹੈ...

ਮਨੀਪੁਰ ਹਿੰਸਾ ਮਾਮਲੇ ’ਚ ਰਾਜ ਦੇ ਡੀਜੀਪੀ ਸੁਪਰੀਮ ਕੋਰਟ ’ਚ ਪੇਸ਼

ਨਵੀਂ ਦਿੱਲੀ, 7 ਅਗਸਤ ਮਨੀਪੁਰ ਹਿੰਸਾ ਮਾਮਲੇ ’ਚ ਚੁੱਕੇ ਕਦਮਾਂ ਨਾਲ ਜੁੜੇ ਸੁਆਲਾਂ ਦੇ ਜੁਆਬ ਦੇਣ ਲਈ ਰਾਜ ਦੇ ਡੀਜੀਪੀ ਰਾਜੀਵ ਸਿੰਘ ਅੱਜ ਸੁਪਰੀਮ...

Latest news

- Advertisement -spot_img