26.9 C
Patiāla
Saturday, April 27, 2024
- Advertisement -spot_img

TAG

ਜਰਦਰ

ਇਜ਼ਾਰਾਈਲ ਤੇ ਹਮਾਸ ਵਿਚਾਲੇ ਜੰਗ ਖ਼ਿਲਾਫ਼ ਅਮਰੀਕਾ ’ਚ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਨਿਊਯਾਰਕ, 25 ਅਪਰੈਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਖ਼ਿਲਾਫ਼ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਵਿਦਿਆਰਥੀ ਪ੍ਰਦਰਸ਼ਨ ਤੇਜ਼ ਹੋ ਗਏ ਹਨ ਅਤੇ ਵਿਦਿਆਰਥੀਆਂ...

ਆਸਿਫ਼ ਅਲੀ ਜ਼ਰਦਾਰੀ ਅੱਜ ਲੈਣਗੇ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਹਲਫ਼

ਇਸਲਾਮਾਬਾਦ, 10 ਮਾਰਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ, ਜਿਨ੍ਹਾਂ ਨੂੰ ਲੰਘੇ ਦਿਨ ਵੋਟਾਂ ਦੇ ਵੱਡੇ ਫਰਕ ਨਾਲ ਮੁਲਕ ਦਾ 14ਵਾਂ ਰਾਸ਼ਟਰਪਤੀ...

ਪਾਕਿਸਤਾਨ ’ਚ ਗਠਜੋੜ ਸਰਕਾਰ ਬਣਾਉਣ ਲਈ ਸਮਝੌਤਾ ਸਿਰੇ ਚੜ੍ਹਿਆ: ਸ਼ਾਹਬਾਜ਼ ਪ੍ਰਧਾਨ ਮੰਤਰੀ ਤੇ ਜ਼ਰਦਾਰੀ ਰਾਸ਼ਟਰਪਤੀ ਬਣਨਗੇ

ਇਸਲਾਮਾਬਾਦ, 21 ਫਰਵਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵਿਚਾਲੇ ਸਰਕਾਰ ਕਾਇਮ ਕਰਨ ਬਾਰੇ ਗੱਲਬਾਤ ਆਖਰਕਾਰ ਸਫਲ ਹੋ ਗਈ ਅਤੇ ਨਵੀਂ ਗਠਜੋੜ ਸਰਕਾਰ...

ਮਨੋਜ ਸੋਨਕਰ ਨੂੰ ਨਵਾਂ ਮੇਅਰ ਐਲਾਨੇ ਜਾਣ ਮਗਰੋਂ ਜ਼ੋਰਦਾਰ ਹੰਗਾਮਾ

ਮੁਕੇਸ਼ ਕੁਮਾਰ ਚੰਡੀਗੜ੍ਹ, 30 ਜਨਵਰੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਅੱਜ ਹੋਈਆਂ ਚੋਣਾਂ ਦੌਰਾਨ ਭਾਜਪਾ ਕੌਂਸਲਰ ਮਨੋਜ ਸੋਨਕਰ ਨੂੰ ਨਵਾਂ ਮੇਅਰ ਚੁਣ...

ਡੱਬਵਾਲੀ: ਪਟਾਕੇ ਬਣਾਉਣ ਵਾਲੇ ਘਰ ’ਚ ਜ਼ੋਰਦਾਰ ਧਮਾਕੇ ਕਾਰਨ ਇਮਾਰਤ ਢਹੀ, ਘੱਟੋ ਘੱਟ ਦੋ ਜ਼ਖ਼ਮੀ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 10 ਜਨਵਰੀ ਅੱਜ ਇਥੇ ਵਾਰਡ ਨੰਬਰ ਇਕ ‘ਚ ਘਰ ਵਿਚ ਲਗਾਈ ਪਟਾਕਾ ਫੈਕਟਰੀ ਅੰਦਰ ਧਮਾਕਾ ਹੋਣ ਕਾਰਨ ਘੱਟੋ ਘੱਟ ਦੋ ਵਿਅਕਤੀ...

ਅਫ਼ਗ਼ਾਨਿਸਤਾਨ ’ਚ ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ ਘੱਟੋ ਘੱਟ 15 ਮੌਤਾਂ ਤੇ 40 ਜ਼ਖ਼ਮੀ

ਇਸਲਾਮਾਬਾਦ, 7 ਅਕਤੂਬਰ ਪੱਛਮੀ ਅਫ਼ਗਾਨਿਸਤਾਨ ‘ਚ 6.3 ਦੀ ਸ਼ਿੱਦਤ ਨਾਲ ਆਏ ਦੋ ਭੂਚਾਲ ਆਏ ਤੇ ਇਨ੍ਹਾਂ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ...

ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

ਸਰਬਜੀਤ ਸਿੰਘ ਭੰਗੂਪਟਿਆਲਾ, 19 ਜੁਲਾਈਅੱਜ ਪਟਿਆਲਾ ਸ਼ਹਿਰ ’ਚ ਚਾਰ ਘੰਟੇ ਪਈ ਭਾਰੀ ਬਾਰਸ਼ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਭਾਰੀ ਮੀਂਹ ਦੇ ਬਾਵਜੂਦ ਨਦੀ...

Latest news

- Advertisement -spot_img