- Advertisement -spot_img

TAG

ਜਗਲ

ਇਟਲੀ ਜਾਂਦਿਆਂ ਬੇਲਾਰੂਸ ਦੇ ਜੰਗਲਾਂ ’ਚ ਗੁਆਚਿਆ ਘਨੌਲੀ ਦਾ ਨੌਜਵਾਨ

ਜਗਮੋਹਨ ਸਿੰਘ ਘਨੌਲੀ, 8 ਜਨਵਰੀ ਰੁਜ਼ਗਾਰ ਦੀ ਭਾਲ ਲਈ ਇਟਲੀ ਜਾ ਰਿਹਾ ਘਨੌਲੀ ਦਾ ਨੌਜਵਾਨ ਬੇਲਾਰੂਸ ਦੇ ਜੰਗਲਾਂ ਵਿੱਚ ਗੁਆਚ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ...

ਜੰਗਲੀ ਹਾਥੀਆਂ ਦੇ ਹਮਲੇ ’ਚ ਭੈਣ-ਭਰਾ ਦੀ ਮੌਤ

ਸੁਰਾਜਪੁਰ (ਛੱਤੀਸਗੜ੍ਹ), 10 ਨਵੰਬਰ ਛੱਤੀਸਗੜ੍ਹ ਦੇ ਸੁਰਾਜਪੁਰ ਜ਼ਿਲ੍ਹੇ ’ਚ ਜੰਗਲੀ ਹਾਥੀਆਂ ਦੇ ਝੁੰਡ ਵੱਲੋਂ ਕੀਤੇ ਗਏ ਹਮਲੇ ’ਚ ਭੈਣ ਅਤੇ ਭਰਾ ਦੀ ਮੌਤ ਹੋ...

ਕੈਨੇਡਾ: ਜੰਗਲ ਦੀ ਅੱਗ ਕਰਕੇ ਜੈਸਪਰ ਸ਼ਹਿਰ ਤੇ ਨੈਸ਼ਨਲ ਪਾਰਕ ਰਾਖ ’ਚ ਤਬਦੀਲ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 26 ਜੁਲਾਈਜੰਗਲ ਦੀ ਅੱਗ ਨੇ ਅਲਬਰਟਾ ਸੂਬੇ ਦੇ ਜੈਸਪਰ ਸ਼ਹਿਰ ਤੇ ਨਾਲ ਲੱਗਦੇ ਨੈਸ਼ਨਲ ਪਾਰਕ ਨੂੰ ਸਵਾਹ ਕਰ ਦਿੱਤਾ ਹੈ।...

ਹਿਮਾਚਲ ਪ੍ਰਦੇਸ਼: ਹਮੀਰਪੁਰ ਦੇ ਜੰਗਲ ਨੂੰ ਅੱਗ ਕਾਰਨ ਔਰਤ ਜ਼ਿੰਦਾ ਸੜੀ

ਹਮੀਰਪੁਰ, 14 ਜੂਨ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਜੰਗਲ ਦੀ ਅੱਗ ਵਿਚ 75 ਸਾਲਾ ਔਰਤ ਜ਼ਿੰਦਾ ਸੜ ਗਈ। ਮ੍ਰਿਤਕ ਦੀ ਪਛਾਣ ਹਮੀਰਪੁਰ ਦੇ...

ਊਧਮਪੁਰ ਦੇ ਜੰਗਲਾਂ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ

ਜੰਮੂ, 29 ਮਈਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਜਾਨਵਰਾਂ ਸਮੇਤ ਇਲਾਕੇ ਦਾ ਕਾਫੀ ਨੁਕਸਾਨ ਹੋਇਆ ਹੈ। ਜੰਗਲਾਤ ਵਿਭਾਗ...

ਸ਼ਿਮਲਾ ਤੇ ਹਮੀਰਪੁਰ ਦੇ ਜੰਗਲੀ ਖੇਤਰ ਵਿੱਚ ਅੱਗ ਲੱਗੀ

ਸ਼ਿਮਲਾ/ਹਮੀਰਪੁਰ, 28 ਮਈ ਹਿਮਾਚਲ ਪ੍ਰਦੇਸ਼ ਵਿੱਚ ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੰਗਲਾਂ ਵਿੱਚ ਅੱਗ ਲੱਗਣ ਦੀਆਂ 991 ਘਟਨਾਵਾਂ ਵਾਪਰ ਚੁੱਕੀਆਂ ਹਨ।...

ਬਹੁਤ ਦੁੱਖ ਦੀ ਗੱਲ ਹੈ ਜੰਗਲਾਂ ਦੀ ਅੱਗ ਦੇ ਮਾਮਲੇ ’ਚ ੳੁੱਤਰਾਖੰਡ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਰਹੀ, ਮੁੱਖ ਸਕੱਤਰ 17 ਨੂੰ...

ਨਵੀਂ ਦਿੱਲੀ, 15 ਮਈ ਸੁਪਰੀਮ ਕੋਰਟ ਨੇ ਅੱਜ ਉੱਤਰਾਖੰਡ ਦੇ ਜੰਗਲਾਂ ਨੂੰ ਲੱਗੀ ਅੱਗੀ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਬੜੇ ਅਫ਼ਸੋਸ ਦੀ...

ਮੋਤੀ ਬੀੜ ਵਿੱਚ ਪਾਣੀ ਭਰਨ ਕਰ ਕੇ ਜੰਗਲੀ ਜੀਵ ਬੇਹਾਲ

ਗੁਰਨਾਮ ਸਿੰਘ ਅਕੀਦਾਪਟਿਆਲਾ, 13 ਜੁਲਾਈਪਟਿਆਲਾ ਦੇ ਡੀਅਰ ਪਾਰਕ ਵਿੱਚ ਜਾਨਵਰਾਂ ਦਾ ਬਚਾਅ ਹੋ ਗਿਆ ਹੈ ਪਰ ਨਦੀ ਦੇ ਨਾਲ ਲੱਗਦੇ ਮੋਤੀ ਬੀੜ ਵਿੱਚ...

Latest news

- Advertisement -spot_img