36.4 C
Patiāla
Sunday, June 21, 2026
- Advertisement -spot_img

TAG

ਚਨ

ਚੀਨ: ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਸੰਖਿਆ 38 ਹੋਈ – Punjabi Tribune

ਬੀਜਿੰਗ, 3 ਅਗਸਤਦੋ ਹਫ਼ਤੇ ਪਹਿਲਾਂ ਚੀਨ ਦੇ ਸਾਂਕਸ਼ੀ ਪ੍ਰਾਂਤ ਵਿਚ ਇਕ ਰਾਜਮਾਰਗ ’ਤੇ ਬਣੇ ਪੁਲ ਦੇ ਅੰਸ਼ਕ ਰੂਪ ਵਿਚ ਢਹਿ ਜਾਣ ਕਾਰਨ ਮਰਨ...

ਚੁਣੇ ਹੋਏ ਸੰਸਦ ਮੈਂਬਰ ਨੂੰ ਨਜ਼ਰਬੰਦ ਕਰਨਾ ਅਣਐਲਾਨੀ ਐਮਰਜੈਂਸੀ ਦਾ ਹਿੱਸਾ: ਚੰਨੀ

ਨਵੀਂ ਦਿੱਲੀ, 25 ਜੁਲਾਈਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਐਨਐਸਏ ਤਹਿਤ ਇੱਕ ਚੁਣੇ ਹੋਏ ਸੰਸਦ ਮੈਂਬਰ ਦੀ ਨਜ਼ਰਬੰਦੀ ਕੇਂਦਰ ਵੱਲੋਂ...

ਚੀਨ ਤੇ ਆਸਟਰੇਲੀਆ ਆਪਸੀ ਮੱਤਭੇਦਾਂ ਨੂੰ ਦੂਰ ਕਰਨ ਲਈ ਸਹਿਮਤ

ਮੈਲਬਰਨ, 17 ਜੂਨ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਦੋਵਾਂ ਮੁਲਕਾਂ...

ਚੀਨੀ ਵੀਜ਼ਾ ਮਾਮਲੇ ’ਚ ਅਦਾਲਤ ਨੇ ਕਾਰਤੀ ਚਿੰਦਬਰਮ ਨੂੰ ਜ਼ਮਾਨਤ ਦਿੱਤੀ

ਨਵੀਂ ਦਿੱਲੀ, 6 ਜੂਨ ਇਥੋਂ ਦੀ ਅਦਾਲਤ ਨੇ ਕਥਿਤ ਚੀਨੀ ਵੀਜ਼ਾ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਨੇਤਾ ਕਾਰਤੀ ਚਿਦੰਬਰਮ ਨੂੰ ਜ਼ਮਾਨਤ...

ਲੋਕਾਂ ਦੀ ਵੋਟ ਦਾ ਮੁੱਲ ਜਲੰਧਰ ਦੇ ਵਿਕਾਸ ਨਾਲ ਮੋੜਾਂਗਾ: ਚੰਨੀ – Punjabi Tribune

ਹਤਿੰਦਰ ਮਹਿਤਾ ਜਲੰਧਰ, 15 ਮਈ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ...

ਜਲੰਧਰ: ਚੰਨੀ, ਰਿੰਕੂ ਤੇ ਕੇਪੀ ਸਣੇ ਛੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ

ਪਾਲ ਸਿੰਘ ਨੌਲੀ ਜਲੰਧਰ, 10 ਮਈ ਜਲੰਧਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ...

ਪੁਣਛ ਹਮਲੇ ਬਾਰੇ ਚੰਨੀ ’ਤੇ ਟਰੂਡੋ ਦੇ ਸ਼ਬਦ ਇਕ ਵਰਗੇ: ਸੁਨੀਲ ਜਾਖੜ

ਆਤਿਸ਼ ਗੁਪਤਾਚੰਡੀਗੜ੍ਹ, 6 ਮਈਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਣਛ ਹਮਲੇ ਬਾਰੇ ਦਿੱਤੇ ਬਿਆਨ ’ਤੇ...

ਚੰਨੀ ਨੇ ਦਲ ਬਦਲੂਆਂ ਨੂੰ ਬਣਾਇਆ ਮੁੱਖ ਮੁੱਦਾ

ਪਾਲ ਸਿੰਘ ਨੌਲੀਜਲੰਧਰ, 23 ਅਪਰੈਲਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣਾ...

ਪਾਕਿ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਦੇਣ ਵਾਲੀਆਂ ਚੀਨ ਦੀਆਂ 3 ਤੇ ਬੇਲਾਰੂਸ ਦੀ ਇਕ ਕੰਪਨੀ ’ਤੇ ਅਮਰੀਕਾ ਨੇ ਪਾਬੰਦੀ ਲਗਾਈ – Punjabi...

ਵਾਸ਼ਿੰਗਟਨ, 20 ਅਪਰੈਲ ਅਮਰੀਕਾ ਨੇ ਪਾਕਿਸਤਾਨ ਨੂੰ ਉਸ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਤਿੰਨ ਚੀਨੀ ਕੰਪਨੀਆਂ ਅਤੇ ਇਕ ਬੇਲਾਰੂਸੀ ਕੰਪਨੀ...

Latest news

- Advertisement -spot_img