32.3 C
Patiāla
Saturday, May 18, 2024
- Advertisement -spot_img

TAG

ਚਣ

ਹਰ ਚੋਣਾਂ ’ਚ ਹਰਸਿਮਰਤ ਵੱਲੋਂ ਵੋਟਾਂ ਮੰਗਣ ਲਈ ਸਿਰਫ ਏਮਸ ਦਾ ਸਹਾਰਾ ਲੈਣ ਦਾ ਦੋਸ਼

ਸ਼ਗਨ ਕਟਾਰੀਆਬਠਿੰਡਾ, 26 ਅਪਰੈਲਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਟਰੇਡ ਵਿੰਗ ਦੇ ਸੂਬਾ ਪ੍ਰਧਾਨ ਨੀਲ ਗਰਗ ਨੇ ਹਰਸਿਮਰਤ ਕੌਰ ਬਾਦਲ ’ਤੇ ਸਵਾਲਾਂ...

ਮੋਦੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥ ’ਚੋਂ ਨਿਕਲ ਚੁੱਕੀਆਂ ਨੇ: ਰਾਹੁਲ

ਨਵੀਂ ਦਿੱਲੀ, 25 ਅਪਰੈਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਅਤੇ ‘ਮੋਦੀ ਦੀ ਗਾਰੰਟੀ’...

ਚੋਣ ਰੈਲੀ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਬੇਹੋਸ਼ ਹੋਏ – Punjabi Tribune

ਯਵਾਤਮਾਲ (ਮਹਾਰਾਸ਼ਟਰ): ਕੇਂਦਰੀ ਮੰਤਰੀ ਨਿਤਿਨ ਗਡਕਰੀ ਪੂਰਬੀ ਮਹਾਰਾਸ਼ਟਰ ਦੇ ਯਵਾਤਮਾਲ ਜ਼ਿਲ੍ਹੇ ’ਚ ਰੈਲੀ ’ਚ ਬੋਲਦੇ ਹੋਏ ਬੇਹੋਸ਼ ਹੋ ਗਏ। ਜਾਣਕਾਰੀ ਅਨੁਸਾਰ ਭਾਜਪਾ ਆਗੂ...

ਕੇਂਦਰੀ ਮੰਤਰੀ ਗਡਕਰੀ ਚੋਣ ਰੈਲੀ ਦੌਰਾਨ ਭਾਸ਼ਨ ਦਿੰਦੇ ਹੋਏ ਬੇਹੋੋਸ਼ ਹੋਏ

ਯਵਤਮਾਲ (ਮਹਾਰਾਸ਼ਟਰ), 24 ਅਪਰੈਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਬੇਹੋਸ਼ ਹੋ ਗਏ। ਭਾਜਪਾ...

ਸੁਪਰੀਮ ਕੋਰਟ ਨੇ ਈਵੀਐੱਮ ਦੀ ਕਾਰਜ ਪ੍ਰਣਾਲੀ ਬਾਰੇ ਚੋਣ ਕਮਿਸ਼ਨ ਤੋਂ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ, 24 ਅਪਰੈਲ ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੇ ਕੰਮਕਾਜ ਸਬੰਧੀ ਕੁਝ ਪਹਿਲੂਆਂ ‘ਤੇ ਸਪੱਸ਼ਟੀਕਰਨ ਮੰਗਿਆ ਅਤੇ...

ਕਾਂਗਰਸ ਨੇ ਚੋਣ ਕਮਿਸ਼ਨ ਕੋਲ ਮੋਦੀ ਦੀ ਸ਼ਿਕਾਇਤ ਕੀਤੀ

ਨਵੀਂ ਦਿੱਲੀ, 22 ਅਪਰੈਲ ਕਾਂਗਰਸ ਨੇ ਅੱਜ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ। ਪਾਰਟੀ ਨੇ ਦੋਸ਼...

Esha Deol: ਤਲਾਕ ਤੋਂ ਬਾਅਦ ਈਸ਼ਾ ਦਿਓਲ ਨੇ ਕਰਵਾਈ Lip ਸਰਜਰੀ? ਧਰਮਿੰਦਰ-ਹੇਮਾ ਦੀ ਧੀ ਮਥੁਰਾ ਦੇ ਚੋਣ ਪ੍ਰਚਾਰ ਦੌਰਾਨ ਹੋਈ ਟ੍ਰੋਲ

Esha Deol: ਤਲਾਕ ਤੋਂ ਬਾਅਦ ਈਸ਼ਾ ਦਿਓਲ ਨੇ ਕਰਵਾਈ Lip ਸਰਜਰੀ? ਧਰਮਿੰਦਰ-ਹੇਮਾ ਦੀ ਧੀ ਮਥੁਰਾ ਦੇ ਚੋਣ ਪ੍ਰਚਾਰ ਦੌਰਾਨ ਹੋਈ ਟ੍ਰੋਲ News Source link...

ਕੰਗਨਾ ਦੀ ‘ਕਿਰਦਾਰਕੁਸ਼ੀ’ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ – Punjabi Tribune

ਸ਼ਿਮਲਾ, 21 ਅਪਰੈਲ ਹਿਮਾਚਲ ਪ੍ਰਦੇਸ਼ ਭਾਜਪਾ ਨੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤੇ ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਦੀਆਂ ਫ਼ਿਲਮਾਂ ਵਿਚਲੀਆਂ ਕੁਝ ਤਸਵੀਰਾਂ...

ਮਾਲਦੀਵ ਸੰਸਦੀ ਚੋਣਾਂ ਵਿੱਚ ਮੁਇਜ਼ੂ ਦੀ ਪਾਰਟੀ ਨੂੰ ਬਹੁਮੱਤ

ਮਾਲੇ, 21 ਅਪਰੈਲ ਇੱਥੇ ਅੱਜ ਹੋਈਆਂ ਸੰਸਦੀ ਚੋਣਾਂ ਵਿੱਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ 60 ਤੋਂ ਵੱਧ ਸੀਟਾਂ ’ਤੇ ਅੱਗੇ ਚੱਲਦੀ...

ਭਵਿੱਖ ਲਈ ਨਵਾਂ ਸਫ਼ਰ 2024 ਦੀਆਂ ਆਮ ਚੋਣਾਂ ਤੋਂ ਸ਼ੁਰੂ ਹੋਵੇਗਾ: ਮੋਦੀ

ਨਵੀਂ ਦਿੱਲੀ, 21 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੂਰਾ ਦੇਸ਼ ਇਹ ਗੱਲ ਮੰਨਦਾ ਹੈ ਕਿ ਭਵਿੱਖ ਦਾ ਨਵਾਂ ਸਫ਼ਰ  2024...

Latest news

- Advertisement -spot_img